(ਇੰਗਲੈਂਡ) (ਸਮਾਜ ਵੀਕਲੀ) ਰਾਜਵੀਰ ਸਮਰਾ –ਲੈਸਟਰ ‘ਚ ਰੇਲਵੇ ਪੁਲ ਤੋਂ ਡਿੱਗਣ ਕਾਰਨ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਕੁਈਨ ਮੈਡੀਕਲ ਸੈਂਟਰ ਵਿਖੇ ਲਿਜਾਇਆ ਗਿਆ, ਜਾਣਕਾਰੀ ਅਨੁਸਾਰ ਉਕਤ ਘਟਨਾ ਨਿੰਗਟਨ ਫੀਲਡਜ ਰੋਡ ਵੈਸਟ, ਲੈਸਟਰ ਵਿਚ ਵਾਪਰੀ, ਪਤਾ ਲੱਗਣ ਉਪਰੰਤ ਮੈਡੀਕਲ ਸੇਵਾਵਾਂ ਨੂੰ ਕਾਰਵਾਈ ਲਈ ਭੇਜਿਆ ਗਿਆ | ਉਕਤ ਵਿਅਕਤੀ ਪੁਲ ਉਪਰੋਂ ਅਚਾਨਕ 20 ਫੁੱਟ ਹੇਠਾਂ ਆਣ ਡਿੱਗਾ, ਲੈਸਟਰ ਸਾਇਰ ਪੁਲਿਸ ਅਨੁਸਾਰ ਉਸ ਦੀ ਹਾਲਤ ਨਾਜ਼ੁਕ ਹੈ,
HOME ਯੂ .ਕੇ: ਰੇਲਵੇ ਪੁਲ ਤੋਂ ਡਿਗਣ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ