ਯੂ.ਕੇ:ਗਲਾਸ੍ਗੋ ਪੁਲੀਸ ਨੂੰ ਤਾਲਾਬੰਧੀ ਦੌਰਾਨ 15 ਹਜ਼ਾਰ ਤੋਂ ਵੱਧ ਫੋਨ ਕਾਲਾ ਆਈਆ

ਲੰਡਨ ,ਰਾਜਵੀਰ ਸਮਰਾ (ਸਮਾਜ ਵੀਕਲੀ) – ਗਲਾਸਗੋ ਪੁਲਿਸ ਨੂੰ ਅਪ੍ਰੈਲ ਤੋਂ ਜੂਨ ਤੱਕ ਤਾਲਾਬੰਦੀ ਦੌਰਾਨ ਸਮਾਜ-ਵਿਰੋਧੀ ਵਿਹਾਰ ਦੀਆਂ 15833 ਕਾਲਾਂ ਆਈਆਂ, ਜਦੋਂਕਿ ਸਾਲ 2019 ‘ਚ ਇਸ ਸਮੇਂ ਦੌਰਾਨ 10271 ਕਾਲਾਂ ਦਰਜ ਹੋਈਆਂ ਸਨ¢ ਕੋਵਿਡ-19 ਕਾਰਨ ਤਾਲਾਬੰਦੀ ਦੇ ਤਿੰਨ ਮਹੀਨਿਆਂ ‘ਚ ਇਸ ਸਾਲ 5000 ਤੋਂ ਵਧੇਰੇ ਫ਼ੋਨ ਕਾਲਾਂ ਆਈਆਂ¢ਸਕਾਟਲੈਂਡ ਪੁਲਿਸ ਅਨੁਸਾਰ ਜਨਤਕ ਤੌਰ ‘ਤੇ ਸ਼ਰਾਬ ਪੀਣ ਦੇ ਮਾਮਲਿਆਂ ‘ਚ 144 ਫੀਸਦੀ ਵਾਧਾ ਹੋਇਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 463 ਤੋਂ ਵੱਧ ਕੇ 1130 ਮਾਮਲੇ ਸਾਹਮਣੇ ਆਏ ਤੇ ਹਿੰਸਾ ਦੇ ਮਾਮਲਿਆਂ ‘ਚ 11 ਫੀਸਦੀ ਗਿਰਾਵਟ ਆਈ, ਜੋ ਕਿ 2872 ਤੋਂ ਘੱਟ ਕੇ 2530 ਮਾਮਲੇ ਦਰਜ ਹੋਏ/

Previous article80 people detained over Hathras gangrape protest
Next articleਸਰਕਾਰ ਨੇ ਦਿੱਤੀ ਵੱਡੀ ਰਾਹਤ, ਇੱਥੇ ਪੰਜ ਸਾਲ ‘ਚ ਕਮਾ ਸਕੋਗੇ 4 ਲੱਖ ਵਿਆਜ