ਯੂਥ ਵੈੱਲਫੇਅਰ ਕਲੱਬ (ਰਜਿ:) ਨਕੋਦਰ ਵਲੋਂ 12 ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ 

ਨਕੋਦਰ (ਹਰਜਿੰਦਰ ਛਾਬੜਾ) – ਪਿੰਡ ਮਾਲੜੀ 2 ਪਰਿਵਾਰ, ਆਲੋਵਾਲ ਕਾਲੋਨੀ 3 ਪਰਿਵਾਰ, ਆਲੋਵਾਲ ਪਿੰਡ 1 ਪਰਿਵਾਰ, ਮੁੱਦਾ ਕਾਲੋਨੀ 1 ਪਰਿਵਾਰ, ਪਿੰਡ ਕੰਗ ਸਾਹਬੂ 2  ਪਰਿਵਾਰ, ਬੋਪਾ ਰਾਏ ਕਲਾਂ 1 ਪਰਿਵਾਰ, ਮਹਿਤਪੁਰ 1 ਪਰਿਵਾਰ,
 ਇਸ ਮਹੀਨੇ ਰਾਸ਼ਨ ਦੀ ਸੇਵਾ-
ਇੱਕ ਪਰਿਵਾਰ ਨੂੰ ਰਾਸ਼ਨ ਦੀ ਸੇਵਾ ਸ੍ਰੀ ਮੁਲਖ ਰਾਜ ਅਰੋੜਾ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵਲੋਂ  ਦੋ ਪਰਿਵਾਰਾਂ ਦੇ ਰਾਸ਼ਨ ਦੀ ਸੇਵਾ ਇੰਦਰਜੀਤ ਧੀਰ ਜੀ ਵੱਲੋਂ, ਦੋ ਪਰਿਵਾਰਾਂ ਦੇ ਰਾਸ਼ਨ ਦੀ ਸੇਵਾ ਕਮਲਜੀਤ ਮੋਹਨ ਲਾਬੜਾ ਜੀ ਵੱਲੋਂ, ਪੰਜ ਪਰਿਵਾਰਾਂ ਦੇ ਰਾਸ਼ਨ ਦੀ ਸੇਵਾ ਸ੍ਰੀ ਰਜਿੰਦਰ ਕੁਮਾਰ ਜੀ  ਯੂ ਐੱਸ ਏ, ਤੇ   ਕੰਗ ਸਾਬੂ ਐਨਆਰਆਈ ਵੈੱਲਫੇਅਰ ਸੁਸਾਇਟੀ ਵਲੋਂ ਕੀਤੀ ਗਈ.
 ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ ਜੇ ਕੋਈ ਦਾਨੀ ਸੱਜਣ ਸਹਿਯੋਗ ਕਾਰਨਾਂ  ਚਾਹੁੰਦਾ ਹੈ ਤਾਂ ਸੰਪਰਕ ਕਰੋ ਜੀ +9170091 04525
Previous articleਗਾਇਤਰੀ ਕੁਮਾਰ ਇੰਗਲੈਂਡ ”ਚ ਭਾਰਤ ਦੀ ਹਾਈ ਕਮਿਸ਼ਨਰ ਨਿਯੁਕਤ
Next articleਸਕਾਟਲੈਡ “ਚ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ 1000 ਤੋਂ ਵੱਧ ਗਿ੍ਫ਼ਤਾਰ