ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਦਿਵਸ ਉੱਤੇ ਭੇਜੇ ਵਧਾਈ ਸੰਦੇਸ਼ ਨੂੰ ਲੈ ਕੇ ਮੋਦੀ ਨੂੰ ਕਾਂਗਰਸ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਯੂਪੀਏ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਕੀਤੀ ਟਿੱਪਣੀ,‘ ਪ੍ਰੇਮ ਪੱਤਰ ਲਿਖਣੇ ਬੰਦ ਕੀਤੇ ਜਾਣ’ ਦੀ ਯਾਦ ਦਿਵਾਉਂਦਿਆਂ ਦੋਸ਼ ਲਾਇਆ ਕਿ ਮੋਦੀ ਦੀ ‘ਧੱਕੇ ਵਾਲੀ ਰਾਜਨੀਤੀ‘ ਸਿਰਫ ਮੀਡੀਆ ਤੇ ਦੇਸ਼ ਦੇ ਲੋਕਾਂ ਵੱਲ ਸੇਧਿਤ ਹੈ। ਉਨ੍ਹ੍ਹ੍ਹਾਂ ਕਿਹਾ ਅੰਦਾਜ਼ਾ ਲਾਓ ‘ਚੌਕੀਦਾਰ’ ਨੇ ਇਹ ਤੱਥ ਲੁਕੋ ਲਿਆ ਕਿ ਉਸਨੇ ਪਾਕਿ ਅਤਿਵਾਦ ਬਾਰੇ ਇੱਕ ਵੀ ਸ਼ਬਦ ਬਿਨਾਂ ਬੋਲਿਆਂ ਪਾਕਿਸਤਾਨ ਨੂੰ ਕੌਮੀ ਦਿਵਸ ਮੌਕੇ ਵਧਾਈ ਦਿੱਤੀ ਹੈ।
INDIA ਮੋਦੀ ਵੱਲੋਂ ਵਧਾਈ ਭੇਜਣ ’ਤੇ ਕਾਂਗਰਸ ਨੇ ਕੀਤਾ ਵਿਅੰਗ