ਮੋਦੀ ਨੂੰ ਮਿਲੇਗਾ ਕੌਮਾਂਤਰੀ ਊਰਜਾ ਤੇ ਵਾਤਾਵਰਨ ਲੀਡਰਸ਼ਿਪ ਪੁਰਸਕਾਰ

ਵਾਸ਼ਿੰਗਟਨ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਹਫ਼ਤੇ ਸਾਲਾਨਾ ਅੰਤਰਰਾਸ਼ਟਰੀ ਊਰਜਾ ਸੰਮੇਲਨ ਵਿਚ ‘ਸੇਰਾਵੀਕ ਕੌਮਾਂਤਰੀ ਊਰਜਾ ਅਤੇ ਵਾਤਾਵਰਨ ਲੀਡਰਸ਼ਿਪ’ ਪੁਰਸਕਾਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ‘ਸੇਰਾਵੀਕ ਕਾਨਫਰੰਸ -2021’ ਨੂੰ ਸੰਬੋਧਨ ਕਰਨਗੇ। ਕਾਨਫਰੰਸ 1 ਤੋਂ 5 ਮਾਰਚ ਤੱਕ ਡਿਜੀਟਲ ਰੂਪ ਵਿੱਚ ਹੋਵੇਗੀ।

Previous articleਕੈਨੇਡਾ: ਪੀਆਰ ਅਰਜ਼ੀਆਂ ਕਰੋਨਾ ਕਰਕੇ ਅਟਕੀਆਂ
Next articleਲੇਖਕ ਤੇ ਕੁਮੈਂਟੇਟਰ ਦੀ ਜੇਲ੍ਹ ’ਚ ਮੌਤ ਖ਼ਿਲਾਫ਼ ਪ੍ਰਦਰਸ਼ਨ