ਨਕੋਦਰ – (ਹਰਜਿੰਦਰ ਛਾਬੜਾ ) ਮੈ ਜੀ ਐਸ ਕਲੇਰ ਕਬੱਡੀ ਕਮੇਟਟੇਰ ਜੋ ਮੈ ਵੱਖ ਵੱਖ ਦੇਸ਼ਾਂ ਵਿੱਚ ਕਬੱਡੀ ਦੀ ਕਮੈਟਰੀ ਕਰਕੇ ਮਾਂ ਬੋਲੀ ਦੀ ਸੇਵਾ ਕਰਕੇ ਮਾਣ ਮਹਿਸੂਸ ਕਰਦਾ ਹਾਂ ।
2004ਵਿੱਚ ਪਹਿਲੀ ਵਾਰ ਮੈ ਦੁਬਈ ਦੀ ਧਰਤੀ ਤੇ ਗਿਆ ਸਰਜਾ ਵਿਖੇ ਕੱਬਡੀ ਕੱਪ ਹੋਇਆ ।। ਸਰਦਾਰ ਹਰਿੰਦਰ ਸਿੰਘ ਭਾਊ ਰੂਪ ਟਰਾਂਸਪੋਰਟ ਦੇ ਸਿੱਧੇ ਤੇ ਗਿਆ ।
2007 /8/9 ਵਿਚ ਯੂਰਪ ਦੀ ਧਰਤੀ ਤੇ ਗਿਆ ਸਰਦਾਰ ਗੁਰਦਿਆਲ ਸਿੰਘ ਪੱਡਾ ਤੇ ਸਰਦਾਰ ਬਲਜੀਤ ਸਿੰਘ ਪੁੱਡਾ ਨੋਰਵੇ ਵਾਲਿਆ ਦੇ ਸਿੱਧੇ ਤੇ ਗਿਆ ਸਰਦਾਰ ਤੇਜਿੰਦਰ ਸਿੰਘ ਨਿੱਝਰ ਸਰਪੰਚ ਸਾਹਿਬ ਤੇ ਬਲਵੰਤ ਸਿੰਘ ਬਾਂਕਾ ਸਰਪੰਚ ਦੀ ਬੇਦੋਲਤ ਗਿਆ ।
2009 ਵਿੱਚ ਪਹਿਲੀ ਵਾਰ ਮੈ ਇੰਗਲੈਂਡ ਦੀ ਧਰਤੀ ਤੇ ਗਿਆ ਸਰਦਾਰ ਪਿਆਰਾ ਸਿੰਘ ਗੁਮਟਾਲਾ ਸਾਹਿਬ ਦੀ ਬੇਦੋਲਤ ਗਿਆ 2009/10/11/12/19 ਪੰਜ ਵਾਰ ਮੈ ਇੰਗਲੈਂਡ ਦੀ ਧਰਤੀ ਤੇ ਗਿਆ
20018 ਵਿੱਚ ਪਹਿਲੀ ਵਾਰ ਮੈ ਨਿਊਜ਼ੀਲੈਂਡ ਦੀ ਧਰਤੀ ਤੇ ਗਿਆ ਸਰਦਾਰ ਦਲਜੀਤ ਸਿੰਘ ਵਿਰਕ ਸੈਫਲਾਬਾਦ ਤੇ ਬਿੰਦਰ ਸੈਦੋਵਾਲ ਤੇ ਦੇਬਾ ਭੰਡਾਲ ਦੀ ਧਰਤੀ ਤੇ ਗਿਆ ।
20019 ਵਿੱਚ ਪਹਿਲੀ ਵਾਰ ਮੈ ਐਸਟੈਰਲੀਆ ਦੀਆਂ ਗਰਾਊਂਡਾਂ ਵਿਚ ਬੋਲਣਾ ਦਾ ਮੋਕਾ ਮਿਲਿਆ
ਸਰਦਾਰ ਕੁਲਦੀਪ ਸਿੰਘ ਬਾਸੀ ਆਸਟਰੇਲੀਆ ਫੈਡਰੇਸ਼ਨ ਦੇ ਪ੍ਰਧਾਨ ਤੇ ਸਰਦਾਰ ਹਰਦੇਵ ਸਿੰਘ ਗਿੱਲ ਦੀ ਬੇਦੋਲਤ ਗਿਆ
ਉਸਤਾਦ ਜੀ ਸਰਦਾਰ ਅਰਵਿੰਦਰਜੀਤ ਸਿੰਘ ਕੋਛੜ international sports ommentator ਹੋਣ ਦਾ ਦਿੱਤਾ
ਵਿੱਦਿਆ ਯੋਗਤਾ +2 ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ
ਪਿਤਾ ਜੀ ਸਰਦਾਰ ਤਰਸੇਮ ਲਾਲ
ਮਾਤਾ ਜੀ ਸਰਦਾਰਨੀ ਗੁਰਦੀਪ ਕੌਰ
ਪਿੰਡ ਖਾਨਪੁਰ ਢੱਡਾ ਤਹਿਸੀਲ ਨਕੋਦਰ ਜਿਲਾ ਜਲੰਧਰ 31/5/1970 ਨੂੰ ਹੋਇਆ
ਦੋ ਭਰਾ ਚਾਰ ਭੈਣਾ ਤੇ ਗਰੀਬ ਪਰਿਵਾਰ ਪਿਤਾ ਜੀ ਇੱਕ ਮਜਦੂਰੀ ਕਰਕੇ ਡੰਗ ਟਪਾਊਣਾ ਬੜਾ ਔਖਾ ਸੀ। ਹੋਲੀ ਹੋਲੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਗੁਰਮੇਲ ਸਿੰਘ ਉਰਫ ਗੇਲੀ 1994 ਵਿੱਚ Punjab Police ਵਿੱਚ ਭਰਤੀ ਹੋਇਆ
ਫਿਰ ਖੇਡਣ ਦਾ ਸੋਕ ਸੀ। ਫਿਰ ਬੱਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੋਲੀ ਹੋਲੀ ਕਬੱਡੀ ਦੀ ਕਮੈਟਰੀ ਕਰਨ ਲੱਗਾ । ਫਿਰ ਮੁੜ ਕੇ ਪੁੱਛੇ ਨੂੰ ਨਹੀਂ ਵੇਖਾ ਅੱਗੇ ਤੋਂ ਅੱਗੇ ਵੱਲ ਵੱਧਦੇ ਰਿਹਾ। ਵਾਹਿਗੁਰੂ ਜੀ ਸਮਾ ਬਦਲ ਦਿੱਤਾ ।
ਗੁਰਮੇਲ ਸਿੰਘ ਤੋ ਜੀ ਐਸ ਕਲੇਰ ਬਣ ਗਿਆ ਅੱਜਕਲ ਮੀਡੀਆ ਜੁੱਗ ਵਿੱਚ ਜੀ ਐਸ ਕਲੇਰ ਨਾਮ ਨਾਲ ਪੁਕਾਰਿਆ ਜਾਂਦਾ ਹੈ
ਜੀ ਐਸ ਕਲੇਰ ਹਰ ਧਰਮ ਦਾ ਸਤਿਕਾਰ ਕਰਦਾ ਹੈ ।
ਹਰ ਕਿਸੇ ਨੂੰ ਮਿੱਠੀ ਜੁਬਾਨ ਨਾਲ ਬਿਲਾ ਕੇ ਮੰਨ ਮੋਹ ਲੈਣਾ ਇੱਕ ਮਾਣ ਵਾਲੀ ਗੱਲ ਹੈ ।
ਬੜੀ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਵਿੱਚੋਂ ਤੇ ਕਬੱਡੀ ਦੇ ਖੇਤਰ ਵਿੱਚੋਂ ਪਹਿਲੀ ਵਾਰ MLA ਦੀ ਚੋਣ ਵੀ 2017 ਚੋ ਲੜੀ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਤੱਕ ਕਿਸੇ ਵੀ ਕੁਮੈਂਟੇਟਰ ਨੇ MLA ਦੀ ਚੋਣ ਨਹੀਂ ਲੜੀ ਜੇ ਲੜੀ ਤੇ ਜੀ ਐਸ ਕਲੇਰ ਨੇ ਲੜੀ ਹੈ।