ਸਰਦੂਲਗੜ੍ਹ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀਆ ਪ੍ਰਧਾਨ ਬਹੁਜਨ ਸਮਾਜ ਪਾਰਟੀ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਜੀ ਵਲੋਂ ਮੈਨੂੰ ਕੁਲਦੀਪ ਸਿੰਘ ਸਰਦੂਲਗੜ ਇੰਚਾਰਜ ਪੰਜਾਬ ਬਸਪਾ ਨਿਯੁਕਤ ਕੀਤਾ ਹੈ। ਮੈ ਭੈਣ ਜੀ ਦਾ। ਅਤੇ ਮਾਨਯੋਗ ਰਣਧੀਰ ਸਿੰਘ ਬਹਿਣੀਵਾਲ ਇੰਚ ਪੰਜਾਬ ਹਰਿਆਣਾ ਦਿੱਲੀ। ਵਿਪੁਲ ਕੁਮਾਰ ਇੰਚ ਪੰਜਾਬ ਚੰਡੀਗੜ੍ਹ। ਅਤੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਰਾਜ ਸਭਾ ਦਾ ਦਿਲੋਂ ਧੰਨਵਾਦ ਕਰਦਾ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj