HOMEਗੀਤ / ਗ਼ਜ਼ਲਾਂ / ਕਵਿਤਾਵਾਂਪੰਜਾਬੀ ਮੇਰੇ ਪਿੰਡ ਰੰਚਣਾਂ ਦੇ ਰਾਹ 19/02/2021 (ਸਮਾਜ ਵੀਕਲੀ) ਤੂੰ ਸਾਡੇ ਪਿੰਡ ਦਿਆਂ ਰਾਹਾਂ ‘ਤੇ ਕਦੇ ਚੱਲ ਕੇ ਵੇਖੀਂ । ਤੂੰ ਨਵੀਂ ਅੈਕਟਿਵਾ ਆਪਣੀ ਤਾਈਂ ਦਬੱਲ ਕੇ ਵੇਖੀਂ । ਜਦੋਂ ਫੁੱਲਾਂ ਦੀ ਖ਼ੁਸ਼ਬੋਈ ਨੇ , ਤੈਨੂੰ ਕੈਦਣ ਕੀਤਾ ; ਰੁਲ਼ਦੂ ਬੱਕਰੀਆਂ ਵਾਲ਼ੇ ਕੋਲੋਂ ਫੇਰ ਤੂੰ ਹੱਲ ਕੇ ਵੇਖੀਂ । ਮੂਲ ਚੰਦ ਸ਼ਰਮਾ 9478408898