ਸਮਾਜ ਵੀਕਲੀ
ਮੈਂ ਤੇਰੀ ਤੂੰ ਮੇਰਾ
ਰੀਝ ਪੁਗਾ ‘ਦੇ ਸੱਜਣਾ ।
ਮੂੰਹ ਮਿੱਠਾ ਕੌੜਾ
ਖੱਟਾ ਕਰਵਾ ‘ਦੇ ਸੱਜਣਾ ।
ਕਹਿੰਦਾ ਹੁੰਦਾ ਸੈਂ ਚਿੜੀਆਂ ਦਾ
ਦੁੱਧ ਹਾਜ਼ਰ ਕਰ ਦੇਊਂ ;
ਸੀਤਾ ਫ਼ਲ ਨੂੰ ਦਿਲ ਕਰਦੈ
ਮੰਗਵਾ ‘ਦੇ ਸੱਜਣਾ ।
ਮੂਲ ਚੰਦ ਸ਼ਰਮਾ ਅਤੇ
ਰੁਲ਼ਦੂ ਬੱਕਰੀਆਂ ਵਾਲ਼ਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly