ਮਾਹਿਲਪੁਰ ਨੇੜੇ ਟਰੱਕ ਨਾਲ ਟੱਕਰ ਵਿੱਚ ਕਾਰ ਚਾਲਕ ਦੀ ਮੌਤ

ਗੜ੍ਹਸ਼ੰਕਰ (ਸਮਾਜਵੀਕਲੀ)  – ਇਥੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਮਾਹਿਲਪੁਰ ਕੋਲ ਪਿੰਡ ਬਾਹੋਵਾਲ ਵਿੱਚ ਅੱਜ ਸਵੇਰੇ ਕਰੀਬ ਨੌ ਵਜੇ ਕਾਰ ਅਤੇ ਟਰੱਕ ਦੀ ਹੋਈ ਸਿੱਧੀ ਟੱਕਰ ਵਿੱਚ ਕਾਰ ਚਾਲਕ ਹਰਦੀਪ ਸਿੰਘ ਪਿੰਡ ਮਹਿਮਦੋਵਾਲ ਦੀ ਮੌਤ ਹੋ ਗਈ, ਜਦ ਕਿ ਕਾਰ ਵਿੱਚ ਸਵਾਰ ਉਸ ਦਾ ਦੋਸਤ ਸਖ਼ਤ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਕਾਰ ਨਸ਼ਟ ਹੋ ਗਈ ਤੇ ਟਰੱਕ ਸੜਕ ’ਤੇ ਪਲਟ ਗਿਆ।

Previous articleਅੰਮ੍ਰਿਤਸਰ ਤੋਂ ਇੰਗਲੈਂਡ ਲਈ ਚਾਰ ਹੋਰ ਉਡਾਣਾਂ ਨੂੰ ਪ੍ਰਵਾਨਗੀ
Next articleਪੰਜਾਬ ’ਚੋਂ 7300 ਮਜ਼ਦੂਰ ਆਪਣੇ ਘਰੀਂ ਰਵਾਨਾ