ਗੜ੍ਹਸ਼ੰਕਰ (ਸਮਾਜਵੀਕਲੀ) – ਇਥੇ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ਉੱਤੇ ਮਾਹਿਲਪੁਰ ਕੋਲ ਪਿੰਡ ਬਾਹੋਵਾਲ ਵਿੱਚ ਅੱਜ ਸਵੇਰੇ ਕਰੀਬ ਨੌ ਵਜੇ ਕਾਰ ਅਤੇ ਟਰੱਕ ਦੀ ਹੋਈ ਸਿੱਧੀ ਟੱਕਰ ਵਿੱਚ ਕਾਰ ਚਾਲਕ ਹਰਦੀਪ ਸਿੰਘ ਪਿੰਡ ਮਹਿਮਦੋਵਾਲ ਦੀ ਮੌਤ ਹੋ ਗਈ, ਜਦ ਕਿ ਕਾਰ ਵਿੱਚ ਸਵਾਰ ਉਸ ਦਾ ਦੋਸਤ ਸਖ਼ਤ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਕਾਰ ਨਸ਼ਟ ਹੋ ਗਈ ਤੇ ਟਰੱਕ ਸੜਕ ’ਤੇ ਪਲਟ ਗਿਆ।
HOME ਮਾਹਿਲਪੁਰ ਨੇੜੇ ਟਰੱਕ ਨਾਲ ਟੱਕਰ ਵਿੱਚ ਕਾਰ ਚਾਲਕ ਦੀ ਮੌਤ