ਮਾਹਿਰਾਂ ਨੇ ਕੋਵੈਕਸਿਨ 2-18 ਸਾਲ ਦੇ ਉਮਰ ਵਰਗ ਦੇ ਲਾਉਣ ਲਈ ਟ੍ਰਾਇਲ ਦੀ ਸਿਫ਼ਾਰਸ਼

ਨਵੀਂ ਦਿੱਲੀ (ਸਮਾਜ ਵੀਕਲੀ) : ਮਾਹਿਰਾਂ ਦੇ ਪੈਨਲ ਨੇ ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਕੋਵੈਕਸਿਨ ਦਾ 2-18 ਸਾਲ ਦੀ ਉਮਰ ਵਰਗ ’ਤੇ ਟ੍ਰਾਇਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਟ੍ਰਾਇਲ ਏਮਜ਼ ਦਿੱਲੀ, ਏਮਜ਼ ਪਟਨਾ ਤੇ ਮੈਡੀਟ੍ਰਿਨਾ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨਾਗਪੁਰ ਵਿੱਚ ਕੀਤਾ ਜਾਵੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਂਧਰਾ ਪ੍ਰਦੇਸ਼ ਵਿੱਚ ਆਕਸੀਜਨ ਦੀ ਘਾਟ ਕਰਕੇ 11 ਮਰੀਜ਼ਾਂ ਦੀ ਮੌਤ
Next articleਸੁਪਰੀਮ ਕੋਰਟ ਨੇ ਗੌਤਮ ਨਵਲੱਖਾ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ