ਮਾਰਾ ਪੁਆਧ ਮਾਰਾ ਮਾਣ

ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਦਸਤਾਰ ਮੁਕਾਬਲੇ ਮਿਤੀ 27/09/2022 ਨੂੰ ਪਿੰਡ ਕਾਰਕੋਰ ਤੋਂ ਪੁਆਧ ਆਲੇ ਤੇ ਫ਼ਤਹਿ ਗਰੁੱਪ ਦਸਤਾਰ ਮੁਕਾਬਲਿਆਂ ਦੀ ਸੁਰੂਆਤ ਕਰਨ ਜਾ ਰਹੇ ਹਨ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਵਿੱਚ ਬੱਚੇ ਤੇ ਨੌਜਵਾਨ ਭਾਗ ਲੈ ਸਕਦੇ ਹਨ ।ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਤੇ ਪਹਿਲੇ ਨੰਬਰਾਂ ਦੇ ਰਹਿਣ ਵਾਲੇ ਬੱਚੇ ਫਾਈਨਲ ਮੁਕਾਬਲੇ ਲਈ ਚੁੁਣੇੇ ਜਾਣਗੇ ਤੇ ਮੈਂਬਰ ਸਾਹਿਬਾਨਾਂ ਦਾ ਕਹਿਣਾ ਹੈ ਕੀ਼ ਇਸ ਨਾਲ ਬੱਚਿਆਂ ‘ਚ ਉਤਸ਼ਾਹ ਵਧੇਗਾ ਹੈ ਜੋ ਕਿ ਪੱਗ ਸਾਡੇ ਸਿਰ ਦਾ ਤਾਜ ਹੈ ।ਇਸ ਤੋਂ ਵੱਧ ਬੱਚਿਆਂ ਨੂੰ ਭਾਗ ਲੈਣਾ ਚਾਹੀਦਾ ਹੈ ਤੇ ਇਹ ਮੁਕਾਬਲੇ ਪੂਰੇ ਪੁਆਦ ਖੇਤਰ ‘ਚ ਕਰਾਏ ਜਾਣਗੇ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਤਰਵਾ ਵਰਾਂ
Next articleਕਿਰਤ ਦੇ ਜਿਊਣ ਤੱਕ !