ਮਾਣ ਕਿਸਾਨੀ ‘ਤੇ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਵਾਹ ਉਇ ਸ਼ੇਰੋ ਥੋਡਾ ਵੀ
ਕੋਈ ਸਾਨੀ ਨਈਂ ।
ਥੋਡੇ ਮਨ ਵਿੱਚ ਕੋਈ ਵੀ
ਕਾਰਸ਼ਤਾਨੀ ਨਈਂ ।
ਥੋਨੂੰ ਅੈਵੇਂ ਤਾਂ ‘ਨੀਂ ਅੰਨਦਾਤਿਆਂ
ਦਾ ਨਾਉਂ ਮਿਲਿਆ  ;
ਥੋਡੇ ਵਰਗਾ ਸਾਰੀ ਦੁਨੀਆਂ ਵਿੱਚ
ਕੋਈ ਦਾਨੀ ਨਈਂ  ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
               148024
Previous article” ਸੁਣ ਲਓ ਹਾਕਮ ਜੀ! “
Next articleਹੈਪੀ ਦੀ ਮੰਮੀ ਨਾਲ਼ ਸਰਸਰੀ ਜਿਹੀ ਮੁਲਾਕਾਤ