ਮਾਊਂਟ ਐਵਰੈਸਟ ਵੀ ਕਰੋਨਾ ਦੀ ਮਾਰ ਹੇਠ ਆਇਆ; 100 ਪਰਬਤਾਰੋਹੀ ਪਾਜ਼ੇਟਿਵ

ਕਾਠਮੰਡੂ ,ਸਮਾਜ ਵੀਕਲੀ: ਕਰੋਨਾ ਵਾਇਰਸ ਨੇ ਮਾਊਂਟ ਐਵਰੈਸਟ ’ਤੇ ਪਰਬਤਾਰੋਹੀਆਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ ਹੈ। ਇਹ ਜਾਣਕਾਰੀ ਮਿਲੀ ਹੈ ਕਿ 100 ਦੇ ਕਰੀਬ ਪਰਬਤਾਰੋਹੀ ਤੇ ਸਹਿਯੋਗੀ ਸਟਾਫ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਹਾਲਾਂਕਿ ਨੇਪਾਲ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ। ਆਸਟਰੀਆ ਦੇ ਪਰਬਤਾਰੋਹੀ ਲੁਕਾਸ ਫਟਰਨਬਾਕ ਨੇ ਏਜੰਸੀ ਨੂੰ ਦੱਸਿਆ ਕਿ ਇਹ ਗਿਣਤੀ 150 ਤੋਂ ਵੀ ਵੱਧ ਸਕਦੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਵਾਇਰਸ ਦੇ 2.4 ਲੱਖ ਨਵੇਂ ਮਾਮਲੇ; 3741 ਮੌਤਾਂ
Next articleਪ੍ਰਧਾਨ ਮੰਤਰੀ ਵੱਲੋਂ ਚੱਕਰਵਾਤੀ ਤੂਫਾਨ ‘ਯਾਸ’ ਦੇ ਅਗਾਊਂ ਪ੍ਰਬੰਧਾਂ ਲਈ ਮੀਟਿੰਗ ਅੱਜ