ਮਹਿਤਪੁਰ ਦੇ ਨੇੜੇ, ਬੀਟਲਾ ਵਿਖੇ ਟੋਲ ਪਲਾਜਾ (ਨੇੜੇ ਸੰਗੋਵਾਲ) ਕਲ ਤੋ ਸ਼ੁਰੂ

ਤਸਵੀਰ ਟੋਲ ਪਲਾਜਾ  ਰੋਹਾਨ ਰਾਜਦੀਪ ਸ਼ੁਰੂ ਹੋ ਗਿਆ , ਫੋਟੋ ਹਰਜਿੰਦਰ ਛਾਬੜਾ 

ਮਹਿਤਪੁਰ (ਸਮਾਜਵੀਕਲੀ)-  ਪਿੰਡ ਬੀਟਲਾ ਨੇੜੇ ਸੰਗੋਵਾਲ ਵਿਖੇ ਰੋਹਾਨ ਰਾਜਦੀਪ ਟੋਲ ਪਲਾਜਾ ਜੋ ਕਿ ਕਰੋਨਾ ਵਾਇਰਸ ਲਾਕ ਡਾਊਨ ਦੇ ਕਾਰਨ ਡੀ.ਸੀ. ਸਾਹਿਬ ਦੇ ਹੁਕਮਾ ਅਨੁਸਾਰ ਬੰਦ ਕੀਤਾ ਗਿਆ ਸੀ, ਉਸ ਨੁੰ ਪੀ.ਡਬਲਊ.ਡੀ. ਦੇ ਅਧਿਕਾਰੀਆਂ ਨੇ ਖੋਲਣ ਦੇ ਹੁਕਮ ਚੰਡੀਗੜ ਤੋਂ ਆਏ ਮਿਤੀ 4 ਮਈ 20 ਨੂੰ ਪੱਤਰ ਨੰ. 1113 ਰਾਹੀ ਨਿਰਦੇਸ ਦਿੱਤੇ ਹਨ, ਉਕਤ ਜਾਨਕਾਰੀ ਦਿੰਦਿਆਂ ਰਾਜੀਵ ਸ਼ਰਮਾ ਮਨੇਜਰ ਰਾਜਦੀਪ ਟੋਲ ਪਲਾਜਾ ਨੇ ਦਿੱਤੀ ਉਹਨਾ ਕਿਹਾ ਇਹ ਟੋਲ ਪਲਾਜਾ ਕਲ ਤੋ ਸ਼ੁਰੂ ਹੋ ਜਾਵੇਗਾ.

ਹਰਜਿੰਦਰ ਛਾਬੜਾ – ਪਤਰਕਾਰ 9592282333

Previous articleUS will have COVID-19 vaccine by year’s end: Trump
Next articleਤੇ ਕੱਢ ਕੇ ਹੀ ਛੱਡੀ ਉਨ੍ਹਾਂ ਨੇ ਮੇਰੇ ਸਾਇਕਲ ਦੇ ਟਾਇਰਾਂ ਦੀ ਫ਼ੂਕ – ਵਿਅੰਗ