ਮਹਿਤਪੁਰ ਕਰਿਆਨਾ ਯੂਨੀਅਨ ਵਲੋਂ ਐਸ. ਐਚ. ਓ. ਲਖਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਮਹਿਤਪੁਰ (ਸਮਾਜਵੀਕਲੀ-ਨੀਰਜ ਵਰਮਾ)- ਇਸ ਕਰੋਨਾ ਭਿਆਨਕ ਬਿਮਾਰੀ ਦੇ ਚਲਦਿਆ ਜਿਥੇ ਕਿ ਡਾਕਟਰ , ਸਫਾਈ ਕਰਮਚਾਰੀਆ  ਅਤੇ ਹੋਰ ਸਿਵਲ ਪ੍ਰਸ਼ਾਸਨ ਦੇ ਨਾਲ ਪੁਲਿਸ ਵੀ ਆਪਣਾ ਮੁੱਖ ਤੌਰ ਤੇ ਰੋਲ ਨਿਭਾ ਰਹੀ ਹੈ। ਪੁਲਿਸ  ਨੇ ਵੀ ਆਪਣਾ ਦਿਨ ਰਾਤ ਇਕ ਕੀਤਾ ਹੋਇਆ ਹੈ। ਐਸ .ਐਚ .ਓ. ਲਖਵੀਰ ਸਿੰਘ ਨੂੰ ਵਿਸ਼ੇਸ਼ ਤੋਰ ਤੇ ਬਜਾਰ ਨੂੰ ਕਾਨੂੰਨ ਦੀਆ ਹਦਾਇਤਾ ਅਨੁਸਾਰ ਖੁਲਵਾਇਆ ਤੇ ਬੰਦ ਵੀ ਕਰਵਾਇਆ ਗਿਆ। ਇਸ ਦੌਰਾਨ ਬਹੁਤ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ। ਇਸ ਦੇ ਬਾਵਜੂਦ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਤੇ ਕਰਿਆਨਾ ਯੂਨੀਅਨ ਵਲੋਂ ਸਨਮਾਨਿਤ ਕੀਤਾ ਗਿਆ ਤੇ ਹਰ ਪੁਲਿਸ ਮੁਲਾਜ਼ਮ ਨੂੰ ਲੰਚ ਬਾਕਸ ਤੇ ਪਾਣੀ ਦੀ ਬੋਤਲ ਦਿੱਤੀ ਗਈ। ਇਸ ਮੌਕੇ ਕਰਿਆਨਾ ਯੂਨੀਅਨ ਪ੍ਰਧਾਨ ਬਲਵਿੰਦਰ ਸਿੰਘ ਥਿੰਦ, ਜਨਕਰਾਜ ਸਰੋਆ, ਸੁਬਾਸ਼ ਕੱਕੜ, ਜੈ ਗੋਪਾਲ ਆਦਿ ਹਾਜਰ ਸਨ।
Previous article“ਅੰਬੈਸਡਰਜ਼ ਆਫ਼ ਹੋਪ” ਮੁਹਿੰਮ ਲਈ 1.05 ਲੱਖ ਐਂਟਰੀਆਂ ਪ੍ਰਾਪਤ,ਕੀਤਾ ਵਿਸ਼ਵ ਰਿਕਾਰਡ ਕਾਇਮ : ਵਿਜੇ ਇੰਦਰ ਸਿੰਗਲਾ
Next articleਇਸ ਬਜੁਰਗ ਨੇ ਕਰ ਦਿੱਤੀ ਕਮਾਲ ਪਿੰਡ ਵਿੱਚ ਹੋਇਆ ਨੀਊਜ ਚੈਨਲਾਂ ਦਾ ਇਕੱਠ