ਮਹਾਂਸ਼ਿਵਰਾਤਰੀ ਦੇ ਸੰਬੰਧ ਚ ਵਿਸ਼ਾਲ ਸ਼ੋਭਾ ਯਾਤਰਾ ਧੂਮਧਾਮ ਨਾਲ ਸੰਪੰਨ

ਮਹਿਤਪੁਰ  (ਨੀਰਜ ਵਰਮਾ):) ਮਹਿਤਪੁਰ ਚ ਮਹਾਂਸ਼ਿਵਰਾਤਰੀ ਦੇ ਸੰਬੰਧ ਚ ਸ਼ਿਵ ਮੰਦਰ ਕਮਟੀ ਤੇ ਇਸਤਰੀ ਸਤਸੰਗ ਸਭਾ ਵੱਲੋਂ ਪ੍ਰਧਾਨ ਅਸ਼ੋਕ ਸੂਦ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਧੂਮਧਾਮ ਨਾਲ ਕੱਢੀ ਗਈ।  ਸ਼ੋਭਾ ਯਾਤਰਾ ਚ ਝਾਕੀਆਂ ਦੇ ਦ੍ਰਿਸ਼ ਦੇਖਣਯੋਗ ਸਨ। ਇਸ ਮੌਕੇ ਬਜਾਰ ਚ ਥਾਂ ਥਾਂ ਤੇ ਲੰਗਰ ਲਗਾਏ ਗਏ ਤੇ ਲੰਗਰ ਲਾਉਣ ਵਾਲਿਆਂ ਨੂੰ ਕਮੇਟੀ  ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਿਵ ਪ੍ਰਕਾਸ਼ ਧੀਮਾਨ ,ਬਚਿੱਤਰ ਸਿੰਘ ਕੋਹਾੜ, ਰਵੀ ਪਾਲ ਸਿੰਘ ਆਦਰਾਮਾਨ ਡਾ. ਅਮਰਜੀਤ ਸਿੰਘ ਥਿੰਦ, ਰਾਜ ਕੁਮਾਰ ਜੱਗਾ ਪ੍ਰਧਾਨ ਨਗਰ ਪੰਚਾਇਤ,  ਦਲਜੀਤ ਸਿੰਘ ਕਾਹਲੋ, ਬਲਦੇਵ ਸਿੰਘ ਕਲਿਆਣ, ਬਲਜਿੰਦਰ ਸਿੰਘ ਕੰਗ, ਸੁਰੇਸ਼ ਵਰਮਾ (ਯੂ. ਐੱਸ. ਏ), ਅਸ਼ਵਨੀ ਧਾਰੀਵਾਲ, ਕਸ਼ਮੀਰੀ ਲਾਲ,ਹਰਭਜਨ ਸਿੰਘ ਰਾਜਾ,ਨੀਰਜ ਵਰਮਾ ,ਕੈਪਟਨ ਰਾਜਵਿੰਦਰ ਸਿੰਘ, ਰਿੱਕੀ ਸੂਦ,ਆਸ਼ੂਤੋਸ਼ ਭੰਡਾਰੀ, ਸੁਭਾਸ਼ ਕੱਕੜ, ਹਨੀ ਪਸਰੀਚਾ ਪ੍ਰਧਾਨ ਅਰੋੜਾ ਮਹਾਂਸਭਾ ,ਅਜੇ ਘਈ (ਯੂ. ਐੱਸ. ਏ), ਸੀਟਾ ਵਰਮਾ, ਮਨੀ ਘਈ,ਵਿਨੋਦ ਵਰਮਾ, ਵਿਨੋਦ ਬਠਲਾ,ਅਜੇ ਸੂਦ,  ਕ੍ਰਿਸ਼ਨ ਲਾਲ ਧੀਰ,ਰਾਮਾ, ਭੰਡਾਰੀ, ਜੋਗੇਸ਼ ਸ਼ਰਮਾ,ਵਿਜੇ ਵਰਮਾ,  ਅਨੁਪਮ ਸੂਦ, ਕਰਨ ਸੇਤੀਆ, ਸੰਨੀ, ਹੈਪੀ,ਦੀਪਕ ਸੂਦ ਤੇ ਜੋਨੀ ਵਰਮਾ ਆਦਿ ਪਹੁੰਚੇ।
Previous articleਕਾਂਗਰਸ ਤੇ ਬਾਦਲਾਂ ਨੂੰ ਝਟਕਾ, 5 ਵੱਡੇ ਆਗੂਆਂ ਨੇ ਚੁੱਕਿਆ ‘ਆਪ’ ਦਾ ਝਾੜੂ
Next articleਪੰਜਾਬ ਦੇ ਕਿਸਾਨਾਂ ਨੇ ਲਾ ਦਿੱਤੀ ਅਨੋਖੀ ਸਕੀਮ ਦੇਖੋ ਕਿਵੇਂ ਪਸ਼ੂਆਂ ਦੀਆਂ ਟਰਾਲੀਆਂ ਭਰਕੇ ਆਏ ਕਿਸਾਨ