ਮਹਾਂਮਾਰੀਆਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਚਾਰ ਸੂਬਿਆਂ ਦੇ ਵਿੱਚ ਬਰਡ ਫਲੂ
ਦੀ ਪੁਸ਼ਟੀ ਹੋਈ  ।
ਵੇਂਹਦਿਆਂ ਵੇਂਹਦਿਆਂ ਕਈ ਪੰਛੀਆਂ ਦੀ
ਮੌਤ ਅਚਾਨਕ ਹੋਈ  ।
ਹੌਲ਼ੀ ਹੌਲ਼ੀ ਕੁਦਰਤ ਨਾਲ਼
ਖਿਲਵਾੜ ਬੰਦੇ ਨੇ ਕੀਤਾ  ;
ਛੱਡ ਮੁਨਾਫ਼ਾ ਖੋਰੀ ਬੰਦਿਆ
ਕਿਤੇ ਨਾ ਮਿਲਣੀ ਢੋਈ  ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
             9478408898
Previous articleਦੇਸ਼ ਦਾ ਅੰਨਦਾਤਾ
Next articleਕਿਰਤੀ ਕਾਮਿਆਂ ਦੀ ਲਲਕਾਰ