ਭੋਪਾਲ ’ਚ ਰੈਮਡੇਸਿਵਿਰ ਦੇ ਟੀਕੇ ਚੋਰੀ

ਭੋਪਾਲ (ਸਮਾਜ ਵੀਕਲੀ):ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਥਿਤ ਸਰਕਾਰੀ ਹਮੀਦੀਆ ਹਸਪਤਾਲ ’ਚੋਂ ਵੱਡੀ ਮਾਤਰਾ ’ਚ ਰੈਮਡੇਸਿਵਿਰ ਦੇ ਟੀਕੇ ਚੋਰੀ ਹੋ ਗਏ ਹਨ। ਸੂਬੇ ਦੇ ਸਿਹਤ ਮੰਤਰੀ ਵਿਸ਼ਵਾਸ ਸਾਰੰਗ ਨੇ ਦੱਸਿਆ, ‘ਇਹ ਬਹੁਤ ਗੰਭੀਰ ਮਾਮਲਾ ਹੈ। ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।’

Previous articleਦਰੌਪਦੀ ਮੁਰਮੂ ਤੇ ਕਿਰਨ ਰਿਜਿਜੂ ਕਰੋਨਾ ਪਾਜ਼ੇਟਿਵ
Next articleਦੇਸ਼ ਵਿੱਚ ਕਰੋਨਾ ਦੇ 2.61 ਲੱਖ ਨਵੇਂ ਕੇਸ; 1501 ਮੌਤਾਂ