ਭਾਰਤ, ਚੀਨ ਤੇ ਰੂਸ ਆਪਣੀ ਹਵਾ ਦੀ ਗੁਣਵੱਤਾ ਦਾ ਖਿਆਲ ਨਹੀਂ ਰੱਖਦੇ: ਟਰੰਪ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ, ਚੀਨ ਅਤੇ ਰੂਸ ਉੱਤੇ ਇਲਜ਼ਾਮ ਲਗਾਇਆ ਹੈ ਕਿ ਇਹ ਮੁਲਕ ਆਪਣੀ ਹਵਾ ਦੀ ਗੁਣਵੱਤਾ ਦਾ ਖਿਆਲ ਨਹੀਂ ਰੱਖਦ, ਜਦ ਕਿ ਅਮਰੀਕਾ ਪੂਰਾ ਖ਼ਿਆਲ ਰੱਖ ਰਿਹਾ ਹੈ। ਉਨ੍ਹਾਂ ਪੈਰਿਸ ਸਮਝੌਤੇ ਨੂੰ “ਇਕ ਪਾਸੜ ਤੇ ਊਰਜਾ ਬਰਬਾਦ” ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਅਮਰੀਕਾ ਇਸ ਤੋਂ ਇਸ ਕਰਕੇ ਪਿੱਛੇ ਹਟਿਆ ਸੀ ਕਿਉਂਕਕਿ ਇਸ ਦੀ ਕੋਈ ਵੁੱਕਤ ਨਹੀਂ ਰਹਿ ਗਈ।

Previous articleਜਨਾਜ਼ਾ….
Next articleਬਿਡੇਨ ਵਲੋਂ ਨਸਲੀ ਵਿਤਕਰੇ ਖ਼ਿਲਾਫ਼ ਜੰਗ ਦਾ ਅਹਿਦ