ਭਾਰਤੀ-ਅਮਰੀਕੀਆਂ ਵੱਲੋਂ ਡੈਮੋਕਰੈਟਾਂ ਨੂੰ ਸਮਰਥਨ ਜਾਰੀ: ਸਰਵੇਖਣ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਵਿੱਚ ਹੋਏ ‘ਸਰਵੇ ਆਫ਼ ਕਮਿਊਨਿਟੀ’ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਜ਼ਿਆਦਾਤਰ ਭਾਰਤੀ-ਅਮਰੀਕੀ ਮਜ਼ਬੂਤੀ ਨਾਲ ਡੈਮੋਕਰੈਟਿਕ ਪਾਰਟੀ ਨਾਲ ਜੁੜੇ ਹੋਏ ਹਨ ਤੇ 72 ਫ਼ੀਸਦੀ ਭਾਰਤੀ-ਅਮਰੀਕੀਆਂ ਦੀ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਨੂੰ ਵੋਟ ਦੇਣ ਦੀ ਯੌਜਨਾ ਹੈ।

Previous articleਅਫ਼ਗਾਨ ਫ਼ੌਜ ਦੇ ਦੋ ਹੈਲੀਕਾਪਟਰ ਹਾਦਸਾਗ੍ਰਸਤ, ਨੌਂ ਮੌਤਾਂ
Next articleਭਾਈ ਜਿੰਦਾ ਤੇ ਸੁੱਖਾ ਦੀ ਯਾਦ ’ਚ ਸਮਾਗਮ