ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜਵੀਕਲੀ): ਜਲੰਧਰ ਦੇ ਪਿੰਡ ਵਿਚ ਵਿਜੋਆ ਕਲਾਂ ਵਿੱਚ ਇੱਕ ਔਰਤ ਰਜਨੀ ਨੇ ਰੱਸੀ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਇਕ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਉਸ ਨੇ ਪਿੰਡ ਦੀ ਪੰਚਾਇਤ ਤੇ ਆਪਣੇ ਨਾਲ ਧੱ-ਕਾ ਕਰਨ ਦੇ ਦੋ-ਸ਼ ਲਗਾਏ ਹਨ। ਮ੍ਰਤਕ ਰਜਨੀ ਦੀ ਗੁਆਂਢ ਵਿੱਚ ਕਿਸੇ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਸੀ ਅਤੇ ਮਾਮਲਾ ਪੰਚਾਇਤ ਵਿਚ ਪਹੁੰਚਿਆ ਸੀ।
ਪੁਲਿਸ ਨੇ ਵੀਡੀਓ ਅਤੇ ਰਜਨੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਸਰਪੰਚ ਨਛੱਤਰ ਕੌਰ ਦੋ ਪੰਚਾਇਤ ਮੈਂਬਰਾਂ ਅਤੇ ਸਰਬਜੀਤ ਕੌਰ ਤੇ ਮਾਮਲਾ ਦਰਜ ਕੀਤਾ ਹੈ। ਮ੍ਰਤਕ ਰਜਨੀ ਦੇ ਪੇਕਿਆਂ ਨੇ ਪਿੰਡ ਦੀ ਪੰਚਾਇਤ ਤੇ ਦੋ-ਸ਼ ਲਗਾਏ ਹਨ ਕਿ ਉਨ੍ਹਾਂ ਨੇ ਰਜਨੀ ਨਾਲ ਧੱ-ਕਾ ਕੀਤਾ ਹੈ। ਉਸ ਨੂੰ ਪੰਚਾਇਤ ਵਿੱਚ ਬੁਲਾ ਕੇ ਉਸ ਨੂੰ ਜ਼-ਲੀ-ਲ ਕੀਤਾ ਗਿਆ। ਰਜਨੀ ਦਾ ਪੱਖ ਹੀ ਨਹੀਂ ਸੁਣਿਆ ਗਿਆ।
ਇਨ੍ਹਾਂ ਔਰਤਾਂ ਦੇ ਦੱਸਣ ਮੁਤਾਬਿਕ ਪਿੰਡ ਦੀ ਸਰਪੰਚ ਨੇ ਰਜਨੀ ਬਾਰੇ ਕਿਹਾ ਕਿ ਰਜਨੀ ਦੀਆਂ ਕੁੜੀਆਂ ਨੂੰ ਲਿਆ ਕੇ ਉਨ੍ਹਾਂ ਨੂੰ ਧੁੱਪ ਵਿੱਚ ਬੰਨ੍ਹਿਆ ਜਾਵੇ। ਰਜਨੀ ਦੀ ਖਿੱ-ਚ ਧੂ-ਹ ਵੀ ਕੀਤੀ ਗਈ। ਰਜਨੀ ਦੀ ਬੇਟੀ ਦੇ ਦੱਸਣ ਅਨੁਸਾਰ ਉਸ ਦੀ ਮਾਂ ਨੂੰ ਬੁਲਾ ਕੇ ਉਸ ਦੇ ਵਾਲ ਪੁੱ-ਟੇ ਗਏ। ਉਸ ਦੇ ਕੱਪੜੇ ਵੀ ਫ-ਟੇ ਹੋਏ ਸਨ। ਉਸ ਨਾਲ ਧੌ-ਲ ਧੱ-ਫ਼ਾ ਕੀਤਾ ਗਿਆ। ਮ੍ਰਤਕ ਦੀ ਧੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਦੀ ਮਾਂ ਦੇ ਇੱਟ ਵੀ ਮਾ-ਰੀ ਗਈ। ਮਨਪ੍ਰੀਤ ਕੌਰ ਨੇ ਪਿੰਡ ਦੀ ਸਰਪੰਚ ਨਛੱਤਰ ਕੌਰ ਪਤਨੀ ਜਰਨੈਲ ਦਾਸ ਕਰਮਜੀਤ ਸਿੰਘ ਪੰਚ ਅਤੇ
ਆਪਣੇ ਸ਼ਰੀਕੇ ਦੇ ਵੀ ਕੁਝ ਮੈਂਬਰਾਂ ਦੇ ਨਾਮ ਲਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਮ੍ਰਤਕ ਰਜਨੀ ਨੇ ਪੰਚਾਇਤ ਤੇ ਦੋ-ਸ਼ ਲਗਾਏ ਹਨ। ਉਨ੍ਹਾਂ ਨੇ ਮ੍ਰਤਕ ਦੇ ਬਿਆਨਾਂ ਭਰਾ ਦੇ ਆਧਾਰ ਤੇ ਨਛੱਤਰ ਕੌਰ ਸਰਪੰਚ 2 ਪੰਚਾਇਤ ਮੈਂਬਰਾਂ ਅਤੇ ਸਰਬਜੀਤ ਕੌਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਕਿਸੇ ਨੂੰ ਫ-ੜਿ-ਆ ਨਹੀਂ ਗਿਆ ਪਰ ਜਲਦੀ ਹੀ ਇਹ ਸ਼-ਖ-ਸ ਫੜੇ ਜਾਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ ਰਿਪੋਰਟ