ਭਗਵਾਨ  ਵਾਲਮੀਕ ਸੰਘਰਸ਼ ਮੋਰਚਾ ਪੰਜਾਬ ਵੱਲੌ ਪੁਲਸ  ਥਾਣਾ ਮਹਿਤਪੁਰ ਦੇ ਐਸ ਐਚ ਓ ਲਖਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ

ਮਹਿਤਪੁਰ, (ਸਮਾਜਵੀਕਲੀ- ਹਰਜਿੰਦਰ ਛਾਬੜਾ) – ਭਗਵਾਨ  ਵਾਲਮੀਕ ਸੰਘਰਸ਼ ਮੋਰਚਾ ਪੰਜਾਬ ਵੱਲੌ ਪੁਲਸ  ਥਾਣਾ ਮਹਿਤਪੁਰ ਦੇ ਐਸ ਐਚ ਓ ਲਖਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ,
ਇਸ ਮੌਕੇ ਬਲਵੀਰ ਸਹੌਤਾ ,ਸੌਮ ਲਾਲ ਚੈਅਰਮੈਨ, ਰਜਿੰਦਰ  ਕੁਮਾਰ  ਗਿੱਲ,ਰੌਸ਼ਨ ਲਾਲ, ਕੁਲਵੰਤ ਸਿੰਘ ਹੰਸ ਆਦਿ ਹਾਜਰ ਸਨ
Previous articleDr Zafar ul Islam Khan must be protected from all harassment and intimidation
Next articleਡਿੱਪੂ ਹੋਲਡਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ – ਨਰੇਸ਼ ਪੰਡਿਤ