ਬੂਟੇ ਲਗਾਏ ਤੇ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ

ਮਹਿਤਪੁਰ (ਸਮਾਜ ਵੀਕਲੀ) (ਵਰਮਾ ): ਮਹਿਤਪੁਰ ਦੇ ਸਰਕਾਰੀ ਪ੍ਰਇਪਰੀ ਸਕੂਲ ਮਾਲੋਵਾਲ ਦੇ ਬਚਿਆ ਨੂੰ ਬੂਟ ਵੰਡੇ ਗਏ ਅਤੇ ਸਰਕਾਰ ਵਲੋਂ ਗਰੀਬਾ ਲੋਕਾਂ ਲਈ ਫਰੀ ਸਹੂਲਤਾਂ, ਟੋਲ ਫ੍ਰੀ ਨੰਬਰ 112,181,1091,1930, ਅਤੇ ਬਰਸਾਤ ਦੇ ਮੌਸਮ ਦੌਰਾਨ ਅਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਬਾਰੇ ਜਾਣੂ ਕਰਵਾਇਆ ਗਿਆ ਅਤੇ ਬੂਟੇ ਵੀ ਲਗਾਏ ਗਏ ਗਰੀਨ ਦੀਵਾਲੀ ਮਨਾਉਣ ਬਾਰੇ ਟਰੈਫਿਕ ਨਿਯਮਾ ਬਾਰੇ ਲੜਕੀਆ ਨੂੰ ਅਪਣੀ ਸੁਰਖਿਆ ਆਪ ਕਰਨ ਜਿਸਮਾਨੀ ਸ਼ੋਸ਼ਣ ਬਾਰੇ ਵੀ ਦਸਿਆ ਗਿਆ । ਇਸ ਮੌਕੇ ਤੇ ਸ਼੍ਰੀਮਤੀ ਹਰਪ੍ਰੀਤ ਕੌਰ ਪ੍ਰਿਸੀਪਲ ਅਤੇ ਹੋਰ ਸਟਾਫ ਏ. ਐਸ.ਆਈ ਸੁਖਜਿੰਦਰ ਸਿੰਘ ਅਤੇ ਸਿਨੀਅਰ ਸਿਪਾਹੀ ਜਸਵੀਰ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਸ਼ਾਝ ਕੇਦਰ ਮਹਿਤਪੁਰ ਤੋ ਸੀਨੀਅਰ ਸਿਪਾਹੀ ਗੁਰਦਿਆਲ ਸਿੰਘ, ਸੀਨੀਅਰ ਸਿਪਾਹੀ ਬਿਕਰਮਜੀਤ ਸਿੰਘ ,ਮਹਿਲਾ ਮਿਤਰ ਤੋ ਮਹਿਲਾ ਸਿਨੀਅਰ ਸਿਪਾਹੀ ਪਰਮਜੀਤ ਕੋਰ , ਮਹਿਲਾ ਸਿਪਾਹੀ ਰਾਜਦੀਪ ਕੋਰ ,ਥਾਣਾ ਮਹਿਤਪੁਰ ਤੋ ਏ. ਐਸ. ਆਈ ਹਰਵਿੰਦਰ ਸਿੰਘ ਸੋਹਣ ਸਿੰਘ ਸਰਪੰਚ ਉਕਾਰ ਸਿੰਘ ਪੰਚ ਜਸਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਮੋਹਤਵਾਰ ਵਿਅਕਤੀ ਹਾਜ਼ਰ ਸਨ।

Previous articleਤਰਕਸ਼ੀਲਾਂ ਔਰਤ ਨੂੰ ਡਰ ਮੁਕਤ ਕੀਤਾ
Next article“ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਵਿਖੇ ਟੀਚਰਜ਼ ਫੈਸਟ ਦਾ ਆਯੋਜਨ”