HOMEINDIA ਬੀਐੱਸਐੱਫ ਵੱਲੋਂ ਤਿੰਨ ਬੰਗਲਾਦੇਸ਼ੀ ਕਾਬੂ 10/10/2020 ਕੋਲਕਾਤਾ (ਸਮਾਜ ਵੀਕਲੀ) : ਬੀਐੱਸਐੱਫ ਨੇ ਗੁਆਂਢੀ ਮੁਲਕ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਇਕ ਮਹਿਲਾ ਸਮੇਤ ਤਿੰਨ ਬੰਗਲਾਦੇਸ਼ੀਆਂ ਨੂੰ ਫੜਿਆ ਹੈ। ਪੁੱਛ-ਪੜਤਾਲ ਦੌਰਾਨ ਉਨ੍ਹਾਂ ਖ਼ੁਲਾਸਾ ਕੀਤਾ ਕਿ ਉਹ ਕੰਮ ਦੀ ਭਾਲ ’ਚ 9 ਮਹੀਨੇ ਪਹਿਲਾਂ ਭਾਰਤ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਸਨ।