HOMEINDIA ਬਾਬਰੀ ਮਸਜਿਦ ਢਾਹੁਣ ਦੇ ਕੇਸ ਦਾ ਫ਼ੈਸਲਾ 30 ਨੂੰ; ਅਡਵਾਨੀ, ਜੋਸ਼ੀ, ਉਮਾ ਤੇ ਕਲਿਆਣ ਨੂੰ ਉਸ ਦਿਨ ਅਦਾਲਤ ਵਿੱਚ ਹਾਜ਼ਰ ਰਹਿਣ ਦੇ ਹੁਕਮ 17/09/2020 ਨਵੀਂ ਦਿੱਲੀ (ਸਮਾਜ ਵੀਕਲੀ) : ਬਾਬਰੀ ਮਸਜਿਦ ਢਾਹੁਣ ਦੇ ਕੇਸ ਦਾ ਫ਼ੈਸਲਾ 30 ਸਤੰਬਰ ਨੂੰ ਸੁਣਾਇਆ ਜਾਵੇਗਾ। ਜੱਜ ਐੱਸਕੇ ਯਾਦਵ ਨੇ ਐੱਲਕੇ ਅਡਵਾਨੀ, ਐੱਮਐੱਮ ਜੋਸ਼ੀ, ਕਲਿਆਣ ਸਿੰਘ, ਉਮਾ ਭਾਰਤੀ ਸਣੇ ਸਾਰੇ ਮੁਲਜ਼ਮਾਂ ਨੂੰ ਊਸ ਦਿਨ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।