ਬਾਜ ਵਰਗੇ ਪੰਜਾਬੀ ਅੰਨਦਾਤੇ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਮੂੰਹ ਜ਼ੁਬਾਨੀਂ ਹੁਕਮ ਭੇਜ ਕੇ ,
ਬੰਦ ਕਰਾ ‘ਤੀਆਂ ਰੇਲਾਂ ।
ਬਲ਼ਦੀ ਅੱਗ ਨੂੰ ਹੋਰ ਬਾਲ਼ ‘ਤਾ ,
ਬਿਨ ਡੀਜਲ ਤੇ ਤੇਲਾਂ ।
ਹੁਣ ਪੰਜਾਬ ਇਕੱਲਾ ਨਹੀਓਂ ,
ਦੇਸ਼ ਨਾਲ਼ ਹੈ ਸਾਡੇ ,
ਜਦੋਂ ਅਚਿੰਤੇ ਬਾਜ ਪਏ ,
ਤਾਂ ਵਿੱਸਰ ਜਾਣੀਆਂ ਕੇਲਾਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024
Previous articleਲੋਕਾਂ ਦੇ ਸੇਵਕ
Next articleਨਫ਼ਰਤਾਂ ਦੇ ਗੀਤ