ਬਦਲਦਾ ਮਾਹੋਲ

(ਸਮਾਜ ਵੀਕਲੀ)

ਛੋਟਾ ਬੱਚਾ ਜਦ ਵਿਡੀਉ ਬਣਾਉਣ ਲਈ,
ਖੜਾ ਪਾਣੀ ਚ ਝੋਨਾ ਲਾਉਣ ਲਈ,
ਫੋਨ ਆਇਆ ਤੇ ਲਗਾ ਕੰਨ ਤੇ ਬੋਲ ਪਿਆ,
ਮੇਰਾ ਦਿਲ ਨੀ ਲੱਗਦਾ ਇੱਕਲੇ ਦਾ ,
ਜਦ ਮੇਰੇ ਨਾਲ ਦੀ ਰੁੱਸੀ ਏ,
ਕੀ ਫੜਾ ਆ ਕੇ ਬਾਂਹ ਤੇਰੀ,
ਮੇਰੇ ਹੱਥ ਚ ਤਾਂ ਹਲੇ ਝੋਨੇ ਦੀ ਗੁੱਛੀ ਏ,
ਕਿਹੋ ਜਿਹਾ ਹੋ ਗਿਆ ਮਾਹੋਲ ਦੇ ਰੱਬਾ,
ਦੱਸ ਸਾਲ ਦਾ ਬੱਚਾ ਵੀ,
ਫੋਨ ਤੇ ਮਸ਼ੂਕ ਮਨਾਉਣ ਲੱਗਾ ,
ਇਨਸਟਾ , ਫੇਸਬੁੱਕ, , ਵਟਸਐਪ ਤੇ,
ਬਣਾ ਕੇ ਵਿਡੀਉ ਹੁਣ ਸਟੋਰੀਆਂ ਪਾਉਣ ਲੱਗਾ।

ਗਗਨਪ੍ਰੀਤ ਸੱਪਲ

ਸੰਗਰੂਰ ਪਿੰਡ ਘਾਬਦਾਂ

ਫੋਨ ਨੰਬਰ – 6280157535

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਗਨਪ੍ਰੀਤ ਸੱਪਲ
Next articleਅੱਜ ਦੀ ਤਾਜਾ ਖਬਰ