ਫੁੱਲ ਸੰਗੀਤ ਅਕੈਡਮੀ ਦਾ ਉਦਘਾਟਨ 1 ਨੂੰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਉਘੇ ਲੋਕ ਗਾਇਕ ਸਰਬਜੀਤ ਫੁੱਲ ਨੇ ਦੱਸਿਆ ਕਿ ਫੁੱਲ ਇੰਟਰਟੇਮੈਂਟ ਮਿਊਜਿਕ ਅਕੈਡਮੀ ਦਾ ਉਦਘਾਟਨ 1 ਸਤੰਬਰ ਨੂੰ ਚੌਲਾਂਗ ਵਿਖੇ ਕੀਤਾ ਜਾਵੇਗਾ। ਇਸ ਮੌਕੇ ਉਨ•ਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਕੈਡਮੀ ਵਿਚ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਭੰਗੜਾ ਤੋਂ ਇਲਾਵਾ ਲੋਕ ਸਾਜ ਢੋਲ, ਤੂੰਬੀ, ਹਰਮੋਨੀਅਮ, ਤਬਲਾ ਅਤੇ ਹੋਰ ਕਈ ਵਿਰਾਸਤੀ ਸਾਜਾਂ ਦੀ ਸਿੱਖਿਆ ਚਾਹਵਾਨ ਸੰਗੀਤ ਪ੍ਰੇਮੀਆਂ ਨੂੰ ਦਿੱਤੀ ਜਾਵੇਗੀ।

Previous articleCongress MP behaving like Opposition leader: Amarinder
Next articleRestrictions in Kashmir’s Ganderbal for a week owing to Covid-19