ਫਾਰੂਕ ਅਬਦੁੱਲ੍ਹਾ ਨੂੰ ਘਰ ਤੋਂ ਬਾਹਰ ਨਮਾਜ਼ ਅਦਾ ਕਰਨ ਲਈ ਜਾਣ ਤੋਂ ਰੋਕਿਆ: ਐੱਨਸੀ

ਸ੍ਰੀਨਗਰ  (ਸਮਾਜ ਵੀਕਲੀ): ਨੈਸ਼ਨਲ ਕਾਨਫਰੰਸ (ਐੱਨਸੀ) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਨੇ ਪਾਰਟੀ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੂੰ ਮਿਲਾਦ-ਉਨ-ਨਬੀ ਦੇ ਮੌਕੇ ’ਤੇ ਨਮਾਜ਼ ਅਦਾ ਕਰਨ ਲਈ ਇਥੇ ਹਜ਼ਰਤਬਾਲ ਦਰਗਾਹ ’ਤੇ ਨਹੀਂ ਜਾਣ ਦਿੱਤਾ ਗਿਆ। ਅਧਿਕਾਰੀਆਂ ਨੇ ਉਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਆਉਣ ਦਿੱਤਾ।

Previous articleਦੇਸ਼ ’ਚ ਕਰੋਨਾ ਦੇ 48648 ਨਵੇਂ ਮਾਮਲੇ, ਕੁੱਲ ਗਿਣਤੀ 81 ਲੱਖ ਦੇ ਨੇੜੇ ਪੁੱਜੀ
Next articleਟਾਈਸਨ ਮੁੜ ਰਿੰਗ ਵਿੱਚ ਉਤਰਨ ਲਈ ਤਿਆਰ: 28 ਨਵੰਬਰ ਨਾਲ ਜੋਨਸ ਨਾਲ ਮੁਕਾਬਲਾ