ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਪਤਰਸ ਚੀਮਾ ਅਤੇ ਇਕ ਤਾਰਾ ਮਿਊਜਿਕ ਕੰਪਨੀ ਵਲੋਂ ਗਾਇਕ ਅਤੇ ਲੇਖਕ ਲਵਲੀ ਨਾਹਰ ਦੇ ਆ ਰਹੇ ਸਿੰਗਲ ਟਰੈਕ ਫਰਜ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਐਮ ਡੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਪ੍ਰੋਡਿਊੁਸਰ ਅਮਨ ਅਰਮਾਨ ਹਨ। ਜਦ ਕਿ ਇਸ ਦਾ ਮਿਊੁਜਿਕ ਪਤਰਸ ਚੀਮਾ ਵਲੋਂ ਸੁੰਦਰ ਸੰਗੀਤਕ ਧੁੰਨਾ ਵਿਚ ਦਿੱਤਾ ਗਿਆ ਹੈ।