(ਸਮਾਜ ਵੀਕਲੀ)
ਅਾਓ ਮਿੱਤਰੋ ‘ਕੱਠੇ ਹੋ ਕੇ ,
ਅੈੱਨ ਜੀ ਓ ਇੱਕ ਬਣਾਈਏ.
ਕਰਕੇ ਕੁੱਝ ਡਰਾਮੇਬਾਜੀਅਾਂ,
ਫੋਟੋਅਾਂ ਖ਼ੂਬ ਖਿਚਵਾਈਏ .
ਪੈਸੇ ਧੇਲੇ ‘ਕੱਠੇ ਕਰਨ ਲਈ,
ਫੇਸਬੁੱਕ ੳੁੱਪਰ ਪਾਈਏ .
ਸਰਕਾਰੀ ਤੇ ਲੋਕਾਂ ਦਾ ਪੈਸਾ ,
ਕੁੱਝ ਲਾਈਏ ਕੁੱਝ ਖਾਈਏ .
ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
94784 08898