ਪੱਤਰਕਾਰ ਇੰਦਰਜੀਤ ਚੰਦੜ੍ਹ ਨੂੰ ਸਦਮਾ, ਪਿਤਾ ਦਾ ਦੇਹਾਂਤ

ਕੈਪਸ਼ਨ-ਬਾਬੂ ਸੁਰਜਨ ਲਾਲ ਦੀ ਤਸਵੀਰ

ਅੱਪਰਾ (ਸਮਾਜ ਵੀਕਲੀ) : ਫਿਲੌਰ ਤੋਂ ਪੱਤਰਕਾਰ ਇੰਦਰਜੀਤ ਚੰਦੜ੍ਹ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਪਿਤਾ ਬਾਬੂ ਸੁਰਜਨ ਲਾਲ ਜੀ ਤਾਜ ਟੈਂਨਰੀ ਵਾਲੇ) ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ। ਉਨਾਂ ਦੀ ਮੌਤ ’ਤੇ ਇਲਾਕੇ ਭਰ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਤੇ ਹੋਰ ਸੰਸੰਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬਾਬੂ ਸੁਰਜਨ ਲਾਲ ਨਮਿਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 17 ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਰਵਿਦਾਸ ਮੰਦਿਰ ਨੂਰਮਿਹਲ ਰੋਡ ਫਿਲੌਰ ਵਿਖੇ ਹੋਵੇਗੀ।

Previous articleਬਸਪਾ ਵਲੋਂ ‘ਪੰਜਾਬ ਬਚਾਓ-ਹਾਥੀ ਯਾਤਰਾ’ 15 ਤੋਂ
Next articleਸ਼ੁਭਾਸ਼ ਸੋਲੰਕੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਵਲੋਂ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਅੱਜ