ਪੱਤਰਕਾਰ ਅਰਣਬ ਗੋਸਵਾਮੀ ’ਤੇ ਹਮਲਾ

ਮੁੰਬਈ  (ਸਮਾਜਵੀਕਲੀ)ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਬੀਤੀ ਦੇਰ ਰਾਤ ਰਿਪਬਲਿਕ ਟੀਵੀ ਦੇ ਮਾਲਕ ਤੇ ਮੁੱਖ ਸੰਪਾਦਕ ਅਰਣਬ ਗੋਸਵਾਮੀ ਦੀ ਕਾਰ ’ਤੇ ਉਦੋਂ ਹਮਲਾ ਕਰ ਦਿੱਤਾ ਜਦੋਂ ਉਹ ਆਪਣੀ ਪਤਨੀ ਨਾਲ ਘਰ ਜਾ ਰਹੇ ਸਨ। ਹਮਲਾਵਰਾਂ ਨੇ ਕਾਰ ਦਾ ਸ਼ੀਸ਼ਾ ਭੰਨ੍ਹਣ ਦੀ ਕੋਸ਼ਿਸ਼ ਕੀਤੀ। ਦੋਵੇਂ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ ਹੈ।

Previous articleਸਮੁੰਦਰੀ ਜਹਾਜ਼ਾਂ ਵਿੱਚ ਫਸੇ ਨਾਵਿਕ ਦਲ ਦੇ ਹਜ਼ਾਰਾਂ ਮੈਂਬਰਾਂ ਨੂੰ ਦੇਸ਼ ਵਿੱਚ ਦਾਖ਼ਲੇ ਦੀ ਇਜਾਜ਼ਤ
Next articleਸ਼ਹਿਰੀਕਰਨ ਨੇ ਵਧਾਇਆ ਨਵੀਆਂ ਬਿਮਾਰੀਆਂ ਦਾ ਖ਼ਤਰਾ