ਪੰਜਾਬ ਜ਼ਿਮਨੀ ਚੋਣਾਂ : ਚਾਰ ਹਲਕਿਆਂ ‘ਚ ਛੁੱਟੀ ਦਾ ਐਲਾਨ

ਚੰਡੀਗੜ੍ਹ, 19 ਅਕਤੂਬਰ 2019 – 21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆ ਲਈ ਜ਼ਿਮਨੀ ਚੋਣਾਂ ਪੈ ਰਹੀਆਂ ਹਨ। ਜਿਸ ਦੇ ਮੱਦੇਜ਼ਨਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੋਟਾਂ ਵਾਲੇ ਦਿਨ ਸਬ ਡਵੀਜ਼ਨ ਫਗਵਾੜਾ, ਮੁਕੇਰੀਆਂ, ਜਲਾਲਾਬਾਦ, ਸੈਸ਼ਨ ਡਵੀਜ਼ਨਾਂ ਕਪੂਰਥਲਾ, ਹੁਸ਼ਿਆਰਪੁਰ ਅਤੇ ਫਾਜ਼ਿਲਕਾ, ਇਸ ਤੋਂ ਬਿਨਾਂ ਵਿਧਾਨ ਸਭਾ ਹਲਕੇ ਫਗਵਾੜਾ(ਕਪੂਰਥਲਾ), ਮੁਕੇਰੀਆਂ (ਹੁਸ਼ਿਆਰਪੁਰ) ਅਤੇ ਜਲਾਲਾਬਾਦ (ਫਾਜ਼ਿਲਕਾ) ਅਤੇ ਸਬ ਡਵੀਜ਼ਨ ਜਗਰਾਓਂ ਅਤੇ ਜ਼ਿਲ੍ਹਾ ਹੈੱਡਕੁਆਰਟਰ ਲੁਧਿਆਣਾ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

Previous articleਵੋਟਾਂ ਤੋਂ ਪਹਿਲਾਂ ਹੀ ਜ਼ਿਮਨੀ ਚੋਣਾਂ ‘ਚ ਕਾਂਗਰਸ ਦੀ ਹਾਰ ਮੰਨੀ ਮੁੱਖ ਮੰਤਰੀ ਨੇ -ਸੁਖਬੀਰ ਬਾਦਲ
Next articleਵਿਆਹੁਤਾ ਨੇ ਸਹੁਰਿਆਂ ਤੋਂ ਦੁ਼ਖੀ ਹੋ ਕੀਤੀ ਖੁਦਕੁਸ਼ੀ