ਪੰਜਾਬ ਵਿੱਚ ਸਫਰ ਲਈ ਅੱਜ ਰਾਤ ਤੋਂ ਈ-ਰਜਿਸਟਰੇਸ਼ਨ ਲਾਜ਼ਮੀ

ਚੰਡੀਗੜ੍ਹ (ਸਮਾਜਵੀਕਲੀ) :  ਪੰਜਾਬ ਵਿੱਚ ਸੋਮਵਾਰ ਰਾਤ ਤੋਂ ਸੂਬੇ ਵਿੱਚੋਂ ਬਾਹਰ ਜਾਣ ਤੇ ਸੂਬੇ ਅੰਦਰ ਇੱਧਰ- ਉਧਰ ਜਾਣ ਲਈ ਈ ਰਜਿਸਟਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬੱਚਣ ਲਈ ਯਾਤਰੀ ਘਰ ਤੋਂ ਹੀ ਆਨਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਲਈ ਕੋਵਾ ਐਪ ਜਾਂ ਵੈਬ ਲਿੰਕ  https://cova.punjab.gov.in/registration ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

 

Previous articleਐੱਸ ਡੀ ਕਾਲਜ ਵੱਲੋਂ ਕੋਵਿਡ – 19 ਖ਼ਿਲਾਫ਼ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼
Next articleਬਿਜਲੀ ਕਾਮਿਆਂ ਦੀਆਂ ਡੰਡ ਬੈਠਕਾਂ ਕਢਾਉਣ ਵਾਲੇ ਕਿਸਾਨ ਆਗੂ ਪੁਲੀਸ ਵੱਲੋਂ ਕਾਬੂ