ਪੰਜਾਬ ਦੇ 4 ਅਫਸਰਾਂ ਸਮੇਤ 169 ਆਈ ਏ ਐਸ ਅਫਸਰਾਂ ਨੂੰ ਕੇਂਦਰ ‘ਚ ਲਾਇਆ ਅਸਿਸਟੈਂਟ ਸੈਕਟਰੀ

ਭਾਰਤ ਸਰਕਾਰ ਨੇ 2017 ਬੈਚ ਦੇ 169 ਆਈ ਏ ਐਸ ਅਫਸਰਾਂ ਨੂੰ ਕੇਂਦਰ ਸਰਕਾਰ ਦੀਆਂ ਵਜ਼ਾਰਤਾਂ /ਮਹਿਕਮਿਆਂ ਵਿਚ ਅਸਿਸਟੈਂਟ ਸੈਕਟਰੀ ਵਜੋਂ ਡੈਪੂਟੇਸ਼ਨ ਤੇ ਪੋਸਟਿੰਗ ਦਿੱਤੀ ਹੈ . ਇਸ ਵਿਚ ਵਿਚ ਪੰਜਾਬ ਦੇ ਵੀ 4 ਅਫ਼ਸਰ ਸ਼ਾਮਲ ਹਨ .

Previous articleਅਕਮਲ ਨੇ ਇਮਰਾਨ ਖਾਨ ਨੂੰ ਪਾਕਿਸਤਾਨੀ ਵਿਸ਼ਵ ਕੱਪ ਟੀਮ ਵਿਰੁੱਧ ਕਾਰਵਾਈ ਕਰਨ ਲਈ ਕਿਹਾ
Next articleਘਰ ਦਾ ਮੁਖੀ ਨਿਕਲਿਆ ਪਰਿਵਾਰ ਦਾ ਕਾਤਲ