ਪੰਜਾਬ ਤੇ ਪੰਜਾਬੀ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਮੈਂ ਕਦੇ ਹੰਢਾਇਆ ਸੰਤਾਲ਼ੀ ,

ਕਦੇ ਜਰਿਆ ਸਾਲ ਚੁਰਾਸੀ ।
ਜਿੱਥੇ ਅੰਨਦਾਤੇ ਦੀ ਬੇਕਦਰੀ ,
ਮੈਂ ਹਾਂ ਓਸ ਦੇਸ਼ ਦਾ ਵਾਸੀ  ।
ਜਿਸ ਨੇ ਖਾਣ ਲਈ ਰੋਟੀ ਦਿੱਤੀ,
ਅਤੇ ਪੀਣ ਲਈ ਪਾਣੀ  ;
ਅੱਜ ਓਸੇ ਦੀ ਜਿੰਦ ਤੜਫ਼ਦੀ ,
ਭੁੱਖੀ ਅਤੇ ਪਿਆਸੀ  ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ(ਸੰਗਰੂਰ)
            ਪੰਜਾਬ 148024
Previous articleਦੋਵੇਂ ਹੀ ਸਰਕਾਰਾਂ
Next articleਪੈਸੇ ਦੀ ਖੇਡ