ਪੰਜਾਬੀ ਕਿਸਾਨ ਅਤੇ ਹਾਕਮ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

 

ਅੰਨਦਾਤੇ ਦਾ ਸਿਰੜ ਪਰਖਦੇ ,
ਹਾਕਮ ਡਾਢੇ ਜ਼ਾਲਮ ਨੇ  ।
ਅਸੀਂ ਨਾਲ਼ ਪੰਜਾਬੀ ਵੀ ਹਾਂ  ,
ਸਾਡੇ ਵੱਖਰੇ ਕਾਲਮ ਨੇ  ।
ਬਾਬਰ ਤੋਂ ਇੰਦਰਾ ਗਾਂਧੀ ਤੱਕ,
ਅਸੀਂ ਕਿਸੇ ਤੋਂ ਡਰੇ ਨਹੀਂ  ;
ਸਾਡੇ ਸਿਦਕ ਨੂੰ ਝੁਕ ਝੁਕ ਸਿਜਦੇ,
ਕੀਤੇ ਨੇ ਕੁੱਲ ਆਲਮ ਨੇ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )148024
Previous articleTwitter apologises in writing for showing Ladakh in China
Next articleਸਾਬਕਾ ਫੌਜੀ ਤੇ ਜਿੰਦਾ ਪ੍ਰੇਤ