ਪੰਜਾਬਣ ਮਾਵਾਂ ਧੀਆਂ ਭੈਣਾਂ

(ਸਮਾਜ ਵੀਕਲੀ)
ਮਾਈ ਭਾਗੋ ਦੀਆਂ ਵਾਰਸ ਬਣਕੇ ,
ਪਹੁੰਚ ਗਈਆਂ ਹਨ ਦਿੱਲੀ  ।
ਵੇਖ ਇਹਨਾਂ ਦੇ ਸਿਦਕ ਹੌਂਸਲੇ  ,
ਦਿੱਲੀ ਜੜ ਤੋਂ ਹਿੱਲੀ  ।
ਭਾਰਤ ਬੰਦ ਦੇ ਸੱਦੇ ਦੇ ਵਿੱਚ  ,
ਭਰਵੀਂ ਸਮੂਲੀਅਤ ਕਰ ਕੇ  ;
ਅੱਗੇ ਛਿਲਦੀਆਂ ਫ਼ਲ ਤੇ ਸਬਜ਼ੀਆਂ,
ਅੱਜ ਹਕੂਮਤ ਛਿੱਲੀ  ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
             94784 08898
Previous articleSupporting Bharat Bandh shows hypocrisy of political parties, say top ministers
Next articleਮੇਰਾ ਜੀਅ ਨਹੀਂ ਕਰਦਾ