ਪੰਜਵਾਂ ਸ਼ਾਨਦਾਰ ਖੇਡ ਮੁਕਾਬਲਾ ਅੱਮਿਟ ਯਾਦਾ ਛੱਡਦਾ ਸਮਾਪਤ

 

ਨਵਾਂ ਸ਼ਹਿਰ – (ਹਰਜਿੰਦਰ ਛਾਬੜਾ) ਪਿੰਡ ਬੁਰਜ ਟਹਿਲ ਦਾਸ ਵਿਖੇ ਨਗਰ ਨਿਵਾਸੀਆ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਟਰੈਕਟਰ ਤਵੀਆ, ਰੱਸਾਕਸੀ ਮੁਕਬਲਾ, ਟਾਇਰ ਪਲਟਨ ਆਦਿ ਦੇ ਮੁਕਾਬਲੇ ਕਰਵਾਏ ਗਏ । ਟਰੈਕਟਰ ਤਵੀਆ ਦੇ ਮੁਕਾਬਲੇ ਸੁੱਖਾ ਡੇਰਾ, ਭੂਪੀ ਹਲਵਾਰਾ ਰਹੇ ਅਤੇ ਬਜੁਰਗਾ ਦੀ ਦੌੜਾ ਵਿੱਚ ਸਤਵਿੰਦਰ ਸਿੰਘ ਚੰਡੀਗੜ੍ਹ, ਰਸਾਕੱਸੀ ਵਿੱਚ ਬੁਰਜ ਦੋਨਾਂ ਜਿਲ੍ਹਾ ਮੋਗਾ, ਜਿੰਦਾਂ ਜਿਲ੍ਹਾ ਬਠਿੰਡਾ ਰਹੇ ਹਨ ਖੇਡ ਮੇਲੇ ਦਾ ਉਦਘਾਟਨ ਸਰਦਾਰ ਕੁਲਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਐਨ ਆਰ ਆਈ ਜੈਮਲ ਸਿੰਘ ਇੰਗਲੈਡ ਨੇ ਸਾਝੇ ਤੌਰ ਤੇ ਕੀਤਾ । ਅਖੀਰ ਵਿੱਚ ਪ੍ਰਬੰਧਕ ਕਮੇਟੀ ਨੇ ਆਏ ਹੋਏ ਮਹਿਮਾਨਾ ਅਤੇ ਦਾਨੀ ਸੰਜਣਾ ਦਾ ਸਨਮਾਨ ਕੀਤਾ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ ।

ਇਸ ਮੌਕੇ ਕਲਵੀਰ ਸਿੰਘ ਉਪ ਚੈਅਰਮੈਨ ਬਲਾਕ ਸੰਮਤੀ ਅੋੜ, ਦਾਰਾ ਸਿੰਘ ਮੈਬਰ ਪੰਚਾਇਤ, ਹਰਭਜਨ ਸਿੰਘ ਪੰਚ, ਜਸਵਿੰਦਰ ਸਿੰਘ ਯੂ ਕੇ ਰਣਜੀਤ ਸਿੰਘ ਪ੍ਰਧਾਨ, ਸਰਬਜੀਤ ਸਿੰਘ ਚੈਅਰਮੇਨ ਸਕੂਲ ਕਮੇਟੀ, ਮੋਹਣ ਸਿੰਘ ਧੰਝੂ, ਤਰਲੋਚਨ ਸਿੰਘ ਇਟਲੀ, ਜਸਵੀਰ ਸਿੰਘ ਇੱਟਲੀ, ਗੁਰਤੇਜ਼ ਸਿੰਘ ਇੰਗਲੈਡਂ, ਲਾਡੀ ਇੰਗਲੈਡ, ਮੰਗਲ ਸਿੰਘ ਇਟਲੀ, ਸੁਖਦੇਵ ਸਿੰਘ ਇਟਲੀ, ਕੇਵਲ ਸਿੰਘ, ਨੀਰਜ, ਸੁਰਿੰਦਰ ਸਿੰਘ, ਰੈਨੂੰ, ਜਥੇਦਾਰ ਜਰਨੈਲ ਸਿੰਘ ਆਦਿ ਹਾਜਰ ਸਨ ।

Previous articleਗਗਨ ਸਿੰਘ ਨੇ ਨਿਊਜੀਲੈਡਂ ਵਿੱਚ ਜਿੱਤਿਆ ਗੋਲਡ ਤਗਮਾਂ
Next articleਸਕੂਲੀ ਬੱਚਿਆਂ ਨੇ ਘਰ ਘਰ ਪਹੁੰਚਾਇਆ ਪਟਾਕੇ ਨਾ ਚਲਾਉਣ ਤੇ ਪਰਾਲੀ ਨੂੰ ਅੱਗ ਨਾ ਲਾਉਣ ਦਾ ਸੰਦੇਸ਼