ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ ਦੇ ਸੀਈਓ ਕੁਲਮੀਤ ਮੱਕੜ ਦਾ ਦੇਹਾਂਤ

ਮੁੰਬਈ (ਸਮਾਜਵੀਕਲੀ)  – ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ ਦੇ ਸੀਈਓ ਕੁਲਮੀਤ ਮਕੱੜ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ। ਉਹ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸਨ, ਜਿਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।

Previous articleਅੱਗ ਨਾਲ 40 ਏਕੜ ਨਾੜ ਅਤੇ 25 ਟਰਾਲੀਆਂ ਤੂੜੀ ਸੁਆਹ
Next articleBertens crowned virtual champion at Madrid Open