ਪ੍ਰਵੇਜ਼ ਨਗਰ ਪਿੰਡ ਦੇ ਨਰੇਗਾ ਕਰਮਚਾਰੀਆ ਨੇ ਬਰਮਾ ਤੋਂ ਕੀਤੀ ਸਫਾਈ

ਫੋਟੋ ਕੈਂਪਸ਼ਨ - ਪਿੰਡ ਪ੍ਰਵੇਜ਼ ਨਗਰ ਦੇ ਮਨਰੇਗਾ ਕਰਮਚਾਰੀ ਸਫਾਈ ਕਰਦੇ ਹੋਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡਾਂ ਦੇ ਸਰਪੰਚਾ ਨੂੰ ਆਪਣੇ ਆਪਣੇ ਪਿੰਡਾਂ ਦੀਆਂ ਸੜਕਾਂ ਤੇ ਘਾ ਬੂਟੀ ਅਤੇ ਭੰਗ ਦੇ ਬੂਟੇ ਬਾਰਿਸ਼ਾਂ ਨਾਲ ਬਹੁਤ ਫੈਲ ਗਈ ਹੈ ਅਤੇ ਜਿਸ ਦੀ ਸਫਾਈ ਦਾ ਸਿਲਸਿਲਾਂ ਲਗਤਾਰ ਜਾਰੀ ਹੈ ਅਤੇ ਇਸ ਪਿੰਡ ਪ੍ਰਵੇਜ ਨਗਰ ਦੇ ਆਸ ਪਾਸ ਸੜਕ ਦੇ ਜੋ ਬੂਟੀ ਉੱਗੀ ਹੋਈ ਸੀ।

ਜਿਸ ਨਾਲ ਆਵਜਾਈ ਵਿਚ ਵੀ ਵਿਗਣ ਪੈਦਾ ਹੁੰਦਾ ਹੈ ਅਤੇ ਨਸ਼ੇੜੀ ਵੀ ਇਸ ਬੂਟੀ ਦਾ ਫਾਈਦਾ ਲੈਂਦੇ ਹਨ। ਜਿਸ ਨੂੰ ਲੈ ਕੇ ਪਿੰਡ ਪ੍ਰਵੇਜ ਨਗਰ ਦੇ ਕਪੂਰਥਲਾ ਸੁਲਤਾਨਪੁਰ ਲੋਧੀ ਸੜਕ ਦੇ ਕਿਨਾਰਿਆ ਦੀ ਸਫਾਈ ਮਨਰੇਗਾ ਸਕੀਮ ਤਹਿਤ ਸਫਾਈ ਚੱਲ ਰਹੀ ਹੈ ਅਤੇ ਸੜਕ ਦੇ ਦੋਨਾਂ ਪਾਸਿਆਂ ਤੋਂ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਕਰਵਾ ਰਹੇ ਹਨ। ਇਸ ਮੌਕੇ ਤੇ ਕਰਨਵੀਰ ਸਿੰਘ , ਜਸਵਿੰਦਰ ਸਿੰਘ ਮੈਂਬਰ, ਅਤੇ ਹੋਏ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ਼
Next articleਸਿੱਖ ਮੰਜੀਦਾਰ ਭਾਈ ਲਾਲੂ ਜੀ ਦੇ ਸਲਾਨਾ ਜੋੜ ਮੇਲੇ ਸਬੰਧੀ ਸਭਾ-ਸੋਸਾਇਟੀਆਂ ਦੀ ਮੀਟਿੰਗ