ਬਠਿੰਡਾ ,ਸਮਾਜ ਵੀਕਲੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਇਥੋਂ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਵਿਚ ਚੈੱਕਅਪ ਕਰਾਉਣ ਪਹੁੰਚੇ।
ਉਨ੍ਹਾਂ ਕੋਵਿਡ ਕਾਲ ਦੌਰਾਨ ਸਵੈ-ਹਿਫ਼ਾਜ਼ਤ ਲਈ ਦਸਤਾਨੇ ਅਤੇ ਮਾਸਕ ਪਾਇਆ ਹੋਇਆ ਸੀ। ਸ੍ਰੀ ਬਾਦਲ ਕਿਹੜੀ ਜਾਂਚ ਕਰਵਾਉਣ ਆਏ ਸੀ, ਇਸ ਬਾਰੇ ਏਮਜ਼ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly