ਪੋÇਲੰਗ ਪਾਰਟੀ ਨੂੰ ਈ ਵੀ ਐਮ ਮਸ਼ੀਨ ਦੀ ਦਿੱਤੀ ਟ੍ਰੇਨਿੰਗ – ਆਰ ਓ ਮਨਜੀਤ ਸਿੰਘ

 

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗੁਰੂ ਨਾਨਕ ਖਾਲਸਾ ਕਾਲਜ ਸ਼ਾਮਚੁਰਾਸੀ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਪੋÇਲੰਗ ਪਾਰਟੀਆਂ ਦੇ ਸਟਾਫ ਨੂੰ ਈ ਵੀ ਐਮ ਮਸ਼ੀਨਾਂ ਤੇ ਪੇਪਰ ਵਰਕਸ ਦੀ ਸੁਚਾਰੂ ਢੰਗ ਨਾਲ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਮੁਲਾਜ਼ਮਾਂ ਨੂੰ ਵੋਟਿੰਗ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਤੋਂ ਪਹਿਲਾਂ ਵੀ 6 ਫਰਵਰੀ ਨੂੰ ਰਿਹਸਲ ਕਰਵਾਈ ਗਈ ਸੀ। ਇਸ ਮੌਕੇ ਆਰ ਓ ਮਨਜੀਤ ਸਿੰਘ, ਏ ਆਰ ਓ ਤਜਿੰਦਰ ਸਿੰਘ, ਨੋਡਲ ਅਫ਼ਸਰ ਉਂਕਾਰ ਸਿੰਘ ਸੂਸ, ਦੇਸ ਰਾਜ ਵਿਰਦੀ, ਸੁਖਵਿੰਦਰ ਸਿੰਘ ਸੂਸ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ ਨਿੱਝਰ, ਹੀਰਾ ਲਾਲ ਸਮੇਤ ਕਈ ਹੋਰ ਹਾਜ਼ਰ ਸਨ।

Previous articleਕਮਲ ਤੱਲ੍ਹਣ ਦੇ ਧਾਰਮਿਕ ਗੀਤ ‘ਮਾਂ ਫ਼ਿਕਰ ਕਰੀਂ ਨਾ’ ਨਾਲ ਹੋਇਆ ਰੂ-ਬ-ਰੂ
Next articleਵਿਰੋਧੀਆਂ ਨੇ ਕਿਸਾਨਾਂ ਨੂੰ ਗੁਮਰਾਹ ਕੀਤਾ: ਮੋਦੀ