ਮੈਨਹੈਟਨ ਵਿੱਚ ਰਚਿਆ ਗਿਆ ਇਤਿਹਾਸ ਜਿੱਥੇ ਉੱਘੇ ਢੋਲਕ ਪਲੇਅਰ ਟਬਸੀ ਨੇ ਜੀਤ ਸਿੱਧੂ ਨਾਲ ਸੁਮੇਲ ਨਵਾਂ ਸੰਗੀਤ ਵਿੱਚ ਪੱਚੀ ਹਜ਼ਾਰ ਸਰੋਤਿਆਂ ਸਾਹਮਣੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ| ਐਰਿਕ ਬੀ ਜਿਹੜਾ ਕਿ ਹੇ ਪਾਪ ਦੇ ਸੰਗੀਤ ਵਿੱਚ ਬਹੁਤ ਵੱਡਾ ਨਾਮ ਹੈ ਉਨ੍ਹਾਂ ਨੇ ਜੀਤ ਸਿੱਧੂ ਨਾਲ ਮੀਟਿੰਗ ਕਰਕੇ ਇੱਕ ਪੂਰਬ ਅਤੇ ਪੱਛਮ ਦੇ ਸੰਗੀਤ ਨੂੰ ਇਕੱਠੇ ਇੱਕ ਰਾਹ ਤੇ ਚੱਲਣ ਲਈ ਇੱਕ ਵੱਡਾ ਉਪਰਾਲਾ ਕੀਤਾ। ਇਸ ਮੀਟਿੰਗ ਨੂੰ ਐਰਿਕ ਬੀ ਲਿੱਲ ਵਿਨੇ ਦੀ ਟੀਮ ਨੇ ਮੈਨੇਜ ਕੀਤਾ ਇਸ ਮੀਟਿੰਗ ਦਾ ਮੁੱਖ ਮੰਤਵ ਟਬਸੀ ਦੇ ਯੂ.ਕੇ ਭੰਗੜਾ ਨੂੰ ਇੰਟਰਨੈਸ਼ਨਲ ਪੱਧਰ ਤੇ ਪ੍ਰਸਿੱਧ ਕਰਨ ਦਾ ਸੀ । ਅੱਸੀ ਦੇ ਦਹਾਕੇ ਵਿੱਚ ਯੂ.ਕੇ. ਭੰਗੜਾ ਨੇ ਪ੍ਰਗਤੀਸ਼ੀਲ ਛਾਪ ਛੱਡੀ ਇਸ ਸਫਲ ਯਾਤਰਾ ਵਿੱਚ ਟਬਸੀ ਦਾ ਬਹੁਤ ਵੱਡਾ ਯੋਗਦਾਨ ਸੀ। ਉਸ ਨੇ ਆਪਣਾ ਪਹਿਲਾ ਸ਼ੋਅ ਦਰਸ਼ਕਾਂ ਉੱਨੀ ਸੌ ਅੱਸੀ ਦਾ ਇਹ ਸ਼ੋਅ ਅੱਜ ਤੱਕ ਸਰੋਤਿਆਂ ਦੇ ਦਿਲ ਤੇ ਛਾਪ ਛੱਡੀ ਬੈਠਾ ਹੈ। ਅੱਸੀ ਅਤੇ ਨੱਬੇ ਦੇ ਵਿਚਾਲੇ ਢੋਲਕ ਤਬਲਾ ਤੇ ਢੋਲਕ ਪਲੇਅਰ ਟਬਸੀ ਨੇ ਇਲੈਕਟ੍ਰਾਨਿਕ ਸਾਜ਼ਾਂ ਨੂੰ ਮਾਤ ਦਿੱਤੀ ਜਿਵੇਂ ਕਿ ਜ਼ਿਕਰਯੋਗ ਹੈ। ਸਫ਼ਰੀ ਬੁਆਇਜ਼, ਸਤਰੰਗ, ਏ ਐੱਸ ਕੰਗ, ਮਲਕੀਤ ਸਿੰਘ ਵਰਗੇ ਹੋਰ ਪੰਜਾਬੀ ਸਿੰਗਰਾਂ ਨੇ ਟਬਸੀ ਦੇ ਸੰਗੀਤ ਦਾ ਯੋਗਦਾਨ ਲੈ ਕੇ ਦੁਨੀਆਂ ਭਰ ਵਿੱਚ ਨਾਮਣਾ ਖੱਟਿਆ ਹੈ ਤੇ ਟਬਸੀ ਨੇ ਕਾਫੀ ਸਿੰਗਰਾਂ ਦੀਆਂ ਟੇਪਾਂ ਵਿੱਚ ਆਪਣਾ ਸੰਗੀਤ ਦਿੱਤਾ ਅਤੇ ਰਿਦਮ ਦੇ ਖੇਤਰ ਵਿੱਚ ਬਹੁਤ ਵੱਡਾ ਨਾ ਬਣਾਇਆ |
ਹਿੰਦੁਸਤਾਨ ਦੇ ਮੋਹਰੀ ਸਾਜ਼ ਢੋਲ ਢੋਲਕ ਤੇ ਤਬਲੇ ਦੀ ਸਰਦਾਰੀ ਕਾਇਮ ਰੱਖੀ ਅਤੇ ਇਲੈਕਟ੍ਰੋ ਇਲੈਕਟ੍ਰਾਨਿਕ ਸਾਜ਼ਾਂ ਨੂੰ ਮੂੰਹ ਦੀ ਖਾਣੀ ਪਈ। ਅੱਜ ਤੱਕ ਟਬਸੀ ਦੇ ਢੋਲ ਦੀ ਧਮਕ ਨੇ ਲੱਖਾਂ ਹੀ ਪੰਜਾਬੀਆਂ ਨੂੰ ਡੀ.ਜੇ. ਬੀਟਾਂ ਤੇ ਭੰਗੜੇ ਦੀ ਸਟੇਜ ਤੇ ਨੱਚਣ ਲਈ ਮਜਬੂਰ ਕੀਤਾ। ਜਿਸ ਸੁਨਹਿਰੀ ਟਾਈਮ ਵਿੱਚ ਟਬਸੀ ਨੇ ਯੂ.ਕੇ. ਦੇ ਭੰਗੜੇ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣ ਦਾ ਵੱਡਾ ਉਪਰਾਲਾ ਕੀਤਾ, ਉਸ ਸਮੇਂ ਐਰਿਕ ਬੀ ਵੀ ਆਪਣੇ ਜੋਬਨ ਤੇ ਸੀ। ਇਸ ਸੰਗੀਤ ਦੇ ਸੁਨਹਿਰੀ ਦੌਰ ਵਿੱਚ ਉੱਨੀ ਸੌ ਸਤਾਸੀ ਵਿੱਚ ਐੱਲਪੀ ਰਿਕਾਰਡ ਦੇ ਦੌਰ ਵਿੱਚ ਰੋਲਿੰਗ ਸਟੋਨ ਦੀਆਂ ਪੰਜ ਸੌ ਮੁੱਢਲੀਆਂ ਐੱਲਬੰਬਾਂ ਤੇ ਬਹੁਤ ਭਾਰੀ ਅਸਰ ਪਿਆ। ਰੌਕਸਟਾਰ ਜੈਜ਼ ਪੂਲ ਵਿੱਚ ਤਬਦੀਲ ਹੋ ਗਿਆ। ਜੇਮਸ ਬਣਾਉਣ ਦੇ ਸੈਂਪਲ ਨੌਜਵਾਨਾਂ ਦੀਆਂ ਦਿਲਾਂ ਦੀਆਂ ਧੜਕਣਾਂ ਬਣ ਗਏ। ਉਨ੍ਹਾਂ ਨੇ ਡਿਪਰ ਡੈਨ ਦੀਆਂ ਜੈਕਟਾਂ ਗੁੱਚੀ ਦੇ ਲੋਗੋ ਵਿੱਚ ਤਬਦੀਲ ਹੋ ਗਈਆਂ। ਟੈਪ ਤਬ ਸੀ ਤੇ ਅਰਬੀ ਦੀ ਜੋੜੀ ਨੇ ਉੱਨੀ ਸੌ ਬੰਨਵੇਂ ਤੋਂ ਬਾਅਦ ਹੁਣ ਸ਼ਾਨਦਾਰ ਵਾਪਸੀ ਕੀਤੀ ਹੈ ਤੇ ਇਸ ਟੂਰ ਵਿੱਚ ਇਕੱਠੇ ਕੰਮ ਭਾਵ ਕਿ ਉੱਨੀ ਸੌ ਬੰਨਵੇਂ ਵਿੱਚ ਅਲੱਗ ਹੋਈ ਇਸ ਜੋੜੀ ਨੇ ਹੁਣ ਦੁਬਾਰਾ ਸ਼ਾਨਦਾਰ ਵਾਪਸੀ ਕਰਕੇ ਪੂਰਬ ਤੇ ਪੱਛਮ ਦੇ ਸੰਗੀਤ ਨੂੰ ਇਕੱਠਿਆਂ ਪਰੋਸ ਕੇ ਦੁਨੀਆਂ ਦੀ ਝੋਲੀ ਵਿੱਚ ਪਾਉਣ ਦਾ ਸੰਕਲਪ ਅਤੇ ਮਹਾਨ ਯਤਨ ਕੀਤਾ ਹੈ। ਹਿੱਪ ਹਾਪ ਤੇ ਯੂ.ਕੇ. ਦੇ ਭੰਗੜੇ ਦੇ ਸੁਮੇਲ ਨੂੰ ਇਹ ਦੋਵੇਂ ਦਿੱਗਜ ਮਿਲ ਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ ਦਾ ਯੂਕੇ ਭੰਗੜਾ ਅਤੇ ਹਿੱਪ ਹੌਪ ਦੇ ਫੈਨ ਉਤਾਵਲੇ ਹੋ ਕੇ ਉਡੀਕ ਕਰ ਰਹੇ ਹਨ ਕਿ ਤਬੀ ਤੇ ਅਰਬੀ ਦੀ ਜੋੜੀ ਹੁਣ ਕੀ ਨਵਾਂ ਰੰਗ ਲਿਆਵੇਗੀ। ਪ੍ਰਮਾਤਮਾ ਇਸ ਜੋੜੀ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ।
ਰਾਜਵੀਰ ਸਮਰਾ – 07412 970 999