ਪੁੱਛਣ ਲਈ ਸਵਾਲ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਹਰ ਪਿੰਡ ਗਲ਼ੀ ਮੁਹੱਲੇ ‘ਚੋਂ ,
ਕੋਈ ਉੱਠੇ ਨਵਾਂ ਖ਼ਿਆਲ  ।
ਪ੍ਰੇਮ ਪਿਆਰ ਨਾਲ਼ ਗੱਲ ਕਰਨੀ,
ਕੋਈ ਕਰਨਾ ਨਈਂ ਬਵਾਲ  ।
ਕੀ ਕਰਿਆ ਕੀ ਨਾ ਕਰਿਆ ,
ਇਹ ਕਰਨਾ ਪਊ ਨਿਤਾਰਾ  ;
ਹੁਣ ਇੱਕੀ ਮੈਂਬਰੀ ਬਣੂੰ ਕਮੇਟੀ ,
ਪੁੱਛਣ ਲਈ ਸਵਾਲ  ।
ਮੂਲ ਚੰਦ ਸ਼ਰਮਾ ਪ੍ਰਧਾਨ 
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
                148024
Previous articleਕਿਸਾਨ ਮੋਰਚਾ+ਜਨ ਮੋਰਚਾ ਪੂਰਨ ਜਿੱਤ ਦੀਆਂ ਬਰੂਹਾਂ ਤੇ
Next articleਅਮਰੀਕਾ ਦੇ ਬੀਚ ’ਤੇ ਗੋਲੀਬਾਰੀ, 2 ਮੌਤਾਂ