ਸ੍ਰੀਨਗਰ (ਸਮਾਜਵੀਕਲੀ): ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮੀ ਵਿੱਚ ਗੋਲੀ ਚੱਲਣ ਨਾਲ ਮਹਿਲਾ ਜ਼ਖ਼ਮੀ ਹੋ ਗਈ। ਪੁਲੀਸ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੇ ਪਾਂਪੋਰ ਖੇਤਰ ਦੇ ਪਿੰਡ ਲਾਡੂ ਵਿੱਚ ਰਫ਼ੀਕਾ ਬਾਨੋ ਨਾਂ ਦੀ ਮਹਿਲਾ ਦੇ ਘਰ ਨੇੜੇ ਵਾਪਰੀ। ਬਾਨੋ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
HOME ਪੁਲਵਾਮਾ ’ਚ ਗੋਲੀ ਚੱਲੀ, ਮਹਿਲਾ ਜ਼ਖ਼ਮੀ