ਪੀਯੂਸ਼ ਗੋਇਲ ਨੂੰ ਦਿੱਤਾ ਖੁਰਾਕ ਮਹਿਕਮੇ ਦਾ ਵਾਧੂ ਚਾਰਜ

ਨਵੀਂ ਦਿੱਲੀ (ਸਮਾਜ ਵੀਕਲੀ) ; ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਸ਼ੁੱਕਰਵਾਰ ਨੂੰ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ। ਇਸ ਮਹਿਕਮੇ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਦੇਹਾਂਤ ਹੋਣ ਕਾਰਨ ਸ੍ਰੀ ਗੋਇਲ ਨੂੰ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।

Previous articleਹਾਥਰਸ ’ਚ ਪੀੜਤ ਪਰਿਵਾਰ ਦਾ ਘਰ ਪੁਲੀਸ ਛਾਉਣੀ ਬਣਿਆ, 8 ਸੀਸੀਟੀਵੀ ਕੈਮਰੇ ਤੇ ਮੈਟਲ ਡਿਟੈਕਟਰ ਲਗਾਏ
Next articleਲਾਲੂ ਯਾਦਵ ਨੂੰ ਚਾਰਾ ਘਪਲੇ ਵਿੱਚ ਜ਼ਮਾਨਤ ਮਿਲੀ ਪਰ ਹਾਲੇ ਰਹਿਣਾ ਪਵੇਗਾ ਜੇਲ੍ਹ ਵਿੱਚ